The higher one is alone is not respectable
ਊਚ ਆਦਰ ਯੋਗ ਨਹੀਂ

Bhai Gurdas Vaaran

Displaying Vaar 23, Pauri 12 of 21

ਮਥੈ ਤਿਵੜੀ ਬਾਮਣੈ ਸਉਹੇ ਆਏ ਮਸਲਤਿ ਫੇਰੀ।

Madai Tivarhee Baamanai Sauhay Aaay Masalati Dhayree |

If going out doors one comes across a brahmin (who is proud of his high caste in India), the traditional people consider it

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੨ ਪੰ. ੧


ਸਿਰੁ ਉਚਾ ਅਹੰਕਾਰ ਕਰਿ ਵਲ ਦੇ ਪਗ ਵਲਾਏ ਡੇਰੀ।

Siru Uchaa Ahankaar Kari Val Day Pag Valaaay Dayree |

The head being proud of its high place is tied with turban.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੨ ਪੰ. ੨


ਅਖੀਂ ਮੂਲਿ ਪੂਜੀਅਨਿ ਕਰਿ ਕਰਿ ਵੇਖਨਿ ਮੇਰੀ ਤੇਰੀ।

Akheen Mooli N Poojeeani Kari Kari Vaykhani Mayree Tayree |

Eyes are also not adored because they see with the sense of duality.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੨ ਪੰ. ੩


ਨਕੁ ਕੋਈ ਪੂਜਦਾ ਖਾਇ ਮਰੋੜੀ ਮਣੀ ਘਨੇਰੀ।

Naku N Koee Poojadaa Khaai Marorhee Manee Ghanayree |

Nose is also not worshipped because on seeing a low person the nose is turned up to show disdain.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੨ ਪੰ. ੪


ਉਚੇ ਕੰਨ ਪੂਜੀਅਨਿ ਉਸਤਤਿ ਨਿੰਦਾ ਭਲੀ ਭਲੇਰੀ।

Uchay Kann N Poojeeani Usatati Nidaa Bhalee Bhalayree |

Though placed higher, the ears are also not worshipped because they listen to the eulogy as well as slander.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੨ ਪੰ. ੫


ਬੋਲਹੁ ਜੀਭ ਪੂਜੀਐ ਰਸ ਕਸ ਬਹੁ ਚਖੀ ਦੰਦ ਘੇਰੀ।

Bolahu Jeebh N Poojeeai Ras Kas Bahu Chakhee Dandi Ghayree |

Tongue is also not worshipped because it is also surrounded by teeth and tastes both edibles and inedibles.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੨ ਪੰ. ੬


ਨੀਵੇ ਚਰਣ ਪੂਜ ਹਥ ਕੇਰੀ ॥੧੨॥

Neevayn Charan Pooj Hathh Kayree ||12 ||

Only because of being the lowest, the feet are touched with hands in worshipful reverence.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੨ ਪੰ. ੭