Lesson from Goat
ਬੱਕਰੀ ਦੇ ਅਲੰਕਾਰ ਤੋਂ ਉਪਦੇਸ਼

Bhai Gurdas Vaaran

Displaying Vaar 23, Pauri 13 of 21

ਹਸਤਿ ਅਖਾਜੁ ਗੁਮਾਨ ਕਰਿ ਸੀਹੁ ਸਤਾਣਾ ਕੋਇ ਖਾਈ।

Hasati Akhaaju Gumaan Kari Seehu Sataanaa Koi N Khaaee |

The proud elephant is inedible and none eats the mighty lion.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੩ ਪੰ. ੧


ਹੋਇ ਨਿਮਾਣੀ ਬਕਰੀ ਦੀਨ ਦੁਨੀ ਵਡਿਆਈ ਪਾਈ।

Hoi Nimaanee Bakaree Deen Dunee Vadiaaee Paaee |

Goat is humble and hence it is respected everywhere.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੩ ਪੰ. ੨


ਮਰਣੈ ਪਰਣੈ ਮੰਨੀਐ ਜਗਿ ਭੋਗਿ ਪਰਵਾਣੁ ਕਰਾਈ।

Marani Pranai Manneeai Jagi Bhogi Pravaanu Karaaee |

On occasions of death, joy, marriage, yajna, etc only its meat dis accepted.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੩ ਪੰ. ੩


ਮਾਸੁ ਪਵਿਤ੍ਰ ਗ੍ਰਿਹਸਤ ਨੋ ਆਂਦਹੁ ਤਾਰ ਵੀਚਾਰਿ ਵਜਾਈ।

Maasu Pavitr Grihasat No Aandahu Taar Veechaari Vajaaee |

Among the householders its meat is acknowledged as sacred and with its gut stringed instruments are made.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੩ ਪੰ. ੪


ਚਮੜੇ ਦੀਆ ਕਰਿ ਜੁਤੀਆ ਸਾਧੂ ਚਰਣ ਸਰਣਿ ਲਿਵਲਾਈ।

Chamarhay Deeaan Kari Juteeaa Saadhoo Charan Saraniliv Laaee |

From its leather the shoes are made to be used by the saints merged in their meditation upon the Lord.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੩ ਪੰ. ੫


ਤੂਰ ਪਖਾਵਜ ਮੜੀਦੇ ਕੀਰਤਨੁ ਸਾਧਸੰਗਤਿ ਸੁਖਦਾਈ।

Toor Pakhaavaj Marheeday Keeratanu Saadhsangati Sukhadaaee |

Drums are mounted by its skin and then in the holy congregation the delight-giving kirtan, eulogy of the Lord, is sung.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੩ ਪੰ. ੬


ਸਾਧਸੰਗਤਿ ਸਤਿਗੁਰ ਸਰਣਾਈ ॥੧੩॥

Saadhsangati Satigur Saranaee ||13 ||

In fact, going to the holy congregation is the same as going to the shelter of the true Guru.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੩ ਪੰ. ੭