Human body
ਮਾਣਸ ਦੇਹੀ

Bhai Gurdas Vaaran

Displaying Vaar 23, Pauri 14 of 21

ਸਭ ਸਰੀਰ ਅਕਾਰਥੇ ਅਤਿ ਅਪਵਿਤ੍ਰ ਸੁ ਮਾਣਸ ਦੇਹੀ।

Sabh Sreer Sakaarathhay Ati Apavitr Su Maanas Dayhee |

All the bodies are useful but the human body is the most useless and defiled one.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੪ ਪੰ. ੧


ਬਹੁ ਬਿੰਜਨ ਮਿਸਟਾਨ ਪਾਨ ਹੁਇ ਮਲ ਮੂਤ੍ਰ ਕੁਸੂਤ ਇਵੇਹੀ।

Bahu Binjan Misataan Paan Hui Mal Mootr Kusootr Ivayhee |

In its company many a delicious food, sweet etc change into urine and faeces.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੪ ਪੰ. ੨


ਪਾਟ ਪਟੰਬਰ ਵਿਗੜਦੇ ਪਾਨ ਕਪੂਰ ਕੁਸੰਗ ਸਨੇਹੀ।

Paat Patanbar Vigarhaday Paan Kapoor Kusang Sanayhee |

In its evil company silken robes, betel, comphor etc. also get spoiled.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੪ ਪੰ. ੩


ਚੋਆ ਚੰਦਨੁ ਅਰਗਜਾ ਹੁਇ ਦੁਰਗੰਧ ਸੁਗੰਧ ਹੁਰੇਹੀ।

Choaa Chandanu Aragajaa Hui Duragandh Sugandh Hurayhee |

Sandal scent, and joss sticks etc also get converted into fowl smell.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੪ ਪੰ. ੪


ਰਾਜੇ ਰਾਜ ਕਮਾਂਵਦੇ ਪਾਤਿਸਾਹ ਖਹਿ ਮੁਏ ਸਭੇ ਹੀ।

Raajay Raaj Kamaanvaday Paatisaah Khahi Muay Sabhay Hee |

Kings rule gheir kingdoms and die of their fights with one another.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੪ ਪੰ. ੫


ਸਾਧਸੰਗਤਿ ਗੁਰੁ ਸਰਣਿ ਵਿਣੁ ਨਿਹਫਲ ਮਾਣਸ ਦੇਹ ਇਵੇਹੀ।

Saadhsangati Guru Sarani Vinu Nihaphalu Maanas Dayh Ivayhee |

Withoug going to the holy congregation and to the shelter of Guru, this human body is also fruitless.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੪ ਪੰ. ੬


ਚਰਨ ਸਰਣਿ ਮਸਕੀਨੀ ਜੇਹੀ ॥੧੪॥

Charan Sarani Masakeenee Jayhee ||14 ||

Only that body is meaningful which has come to the Guru's fold in humility

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੪ ਪੰ. ੭