Fruitilty of Hindus and muslims
ਹਿੰਦੂ ਮੁਸਲਮਾਨਾਂ ਦੀ ਫਕੜ

Bhai Gurdas Vaaran

Displaying Vaar 23, Pauri 16 of 21

ਲੋਕ ਵੇਦ ਸੁਣਿ ਆਖਦਾ ਸੁਣਿ ਸੁਣਿ ਗਿਆਨੀ ਗਿਆਨੁ ਵਖਾਣੈ।

Lok Vayd Suni Aakhadaa Suni Suni Giaanee Giaanu Vakhaanai |

The so - called knowledgeable persons having listened to the Vedas as their knowledge about the world on the basis of hears

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੬ ਪੰ. ੧


ਸੁਰਗ ਲੋਕ ਸਣੁ ਮਾਤ ਲੋਕ ਸੁਣਿ ਸੁਣਿ ਸਾਤ ਪਤਾਲੁ ਜਾਣੈ।

Surag |ok Sanu Maat |ok Suni Suni Saat Pataalu Naa Jaanai |

The also learn about heavens, mother earth and all the seven odds, but still they donot know the real truth.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੬ ਪੰ. ੨


ਭੂਤ ਭਵਿਖ ਵਰਤਮਾਨ ਆਦਿ ਮਧਿ ਅੰਤ ਹੋਏ ਹੈਰਾਣੈ।

Bhoot Bhavikh N Varatamaan Aadi Madhi Ant Hoay Hairaanai |

Neither do they hand the past future and the present, nor the mystery of the beginning middle, but are simply wonderstruck

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੬ ਪੰ. ੩


ਉਤਮ ਮਧਮ ਨੀਚ ਹੋਇ ਸਮਝਿ ਸਕਣਿ ਚੋਜ ਵਿਡਾਣੈ।

Utam Madhm Neech Hoi Samajhi N Sakani Choj Vidaanai |

Through their classifications medium and low varnas they cannot understand the great play.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੬ ਪੰ. ੪


ਰਜ ਗੁਣ ਤਮ ਗੁਣ ਆਖੀਐ ਸਤਿ ਗੁਣ ਸੁਣ ਆਖਾਣ ਵਖਾਣੈ।

Raj Gun Tam Gun Aakheeai Sati Gun Sun Aakhaan Vakhaanai |

engrossed in actions (rajoguni), inertia (tamoguni) and tranquillity (satoguni) also talk and listen,

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੬ ਪੰ. ੫


ਮਨ ਬਚ ਕਰਮ ਸਿ ਭਰਮਦੇ ਸਾਧਸੰਗਤਿ ਸਤਿਗੁਰ ਸਿਞਾਣੈ।

Man Bach Karam Si Bharamaday Saadh Sangati Satigur N Siaanai |

but without understanding the holy nation and the true Guru, they wander through the activities of their eech and actions.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੬ ਪੰ. ੬


ਫਕੜ ਹਿੰਦੂ ਮੁਸਲਮਾਣੈ ॥੧੬॥

Dhakarhu Hindoo Musalamaanai ||16 ||

Thus the (classifications of) Muslims and Hindus

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੬ ਪੰ. ੭