Duties of the yugs --the Time periods
ਜੁੱਗਾਂ ਦੇ ਧਰਮ

Bhai Gurdas Vaaran

Displaying Vaar 23, Pauri 17 of 21

ਸਤਿਜੁਗਿ ਇਕੁ ਵਿਗਾੜਦਾ ਤਿਸੁ ਪਿਛੈ ਫੜਿ ਦੇਸੁ ਪੀੜਾਏ।

Satijugi Iku Vigaarhadaa Tisu Pichhai Dharhi Daysu Peerhaaay |

In the Satyug the whole country suffered because of the evil deeds of one wrong-doer.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੭ ਪੰ. ੧


ਤ੍ਰੇਤੈ ਨਗਰੀ ਵਗਲੀਐ ਦੁਆਪਰਿ ਵੰਸੁ ਨਰਕਿ ਸਹਮਾਏ।

Traytai Nagaree Vagaleeai Duaapari Vansu Naraki Sahamaaay |

In Tretia the whole city was surrounded and in Dvapar, the whole family was to suffer hell.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੭ ਪੰ. ੨


ਜੋ ਫੇੜੈ ਸੋ ਫੜੀਦਾ ਕਲਿਜੁਗ ਸਚਾ ਨਿਆਉ ਕਰਾਏ।

Jo Dhayrhai So Dharheedaa Kalijugi Sachaa Niaau Karaaay |

The justice of Kaliyug is true because only he suffers who does the evil deeds.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੭ ਪੰ. ੩


ਸਤਿਜੁਗ ਸਤੁ ਤ੍ਰੇਤੈ ਜੁਗਾ ਦੁਆਪਰਿ ਪੂਜਾ ਚਾਰਿ ਦਿੜਾਏ।

Satijug Satu Traytai Jugaa Duaapari Poojaa Chaari Dirhaaay |

In Satyug, the truth, in Treta- the yajti, in Dvapar ritualistic worship were accomplished.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੭ ਪੰ. ੪


ਕਲਿਜੁਗਿ ਨਾਉ ਅਰਾਧਣਾ ਹੋਰ ਕਰਮ ਕਰਿ ਮੁਕਤਿ ਪਾਏ।

Kalijugi Naau Araadhnaa Hor Karam Kari Mukati N Paaay |

In Kaliyug through no action other than constant remembering the Lord's name could attain liberation.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੭ ਪੰ. ੫


ਜੁਗਿ ਜੁਗਿ ਲੁਣੀਐ ਬੀਜਿਆ ਪਾਪੁ ਪੁੰਨੁ ਕਰਿ ਦੁਖ ਸੁਖ ਪਾਏ।

Jugi Jugi Luneeai Beejiaa Paapu Punnu Kari Dukh Sukh Paaay |

In all the yugs (ages) the individual reaps what he has sown and earns sufferings and delights in accordance with his demer

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੭ ਪੰ. ੬


ਕਲਿਜੁਗਿ ਚਿਤਵੈ ਪੁੰਨ ਫਲ ਪਾਪਹੁ ਲੇਪੁ ਅਧਰਮੁ ਕਮਾਏ।

Kalijugi Chitavai Punn Fal Paapahu Laypu Adhram Kamaaay |

In Kaliyug, the individual desires to have the fruits of meritorious actions though he remains absorbed in the sinful deeds

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੭ ਪੰ. ੭


ਗੁਰਮੁਖਿ ਸੁਖ ਫਲੁ ਆਪੁ ਗਵਾਏ ॥੧੭॥

Guramukhi Sukh Fal Aapu Gavaaay ||17 ||

Gurmukhs attain the pleasure fruit only by losing their sense of ego

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੭ ਪੰ. ੮