Example of the Dharma Bull
ਧਰਮ ਧਉਲ ਦਾ ਅਲੰਕਾਰ

Bhai Gurdas Vaaran

Displaying Vaar 23, Pauri 18 of 21

ਸਤਜੁਗ ਦਾ ਅਨਿਆਉ ਵੇਖਿ ਧਉਲ ਧਰਮ ਹੋਆ ਉਡੀਣਾ।

Satajug Daa Aniaau Vaykhi Dhaul Dharamu Hoaa Udeenaa |

Seeing the injustice of Satyug, dharma in the form of a bull got sad.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੮ ਪੰ. ੧


ਸੁਰਪਤਿ ਨਰਪਤਿ ਚਕ੍ਰਵੈ ਰਖਿ ਹੰਘਨਿ ਬਲ ਮਤਿ ਹੀਣਾ।

Surapati Narapati Chakravai Rakhi N Hanghani Bal Mati Heenaa |

Even the king of gods, Indr, and other kings with vast empires, engrossed egoism, devoid of power and wisdom could not sust

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੮ ਪੰ. ੨


ਤ੍ਰੇਤੈ ਖਿਸਿਆ ਪੈਰੁ ਇਕੁ ਹੋਮ ਜਗ ਜੁਗ ਥਾਪਿ ਪਤੀਣਾ।

Traytay Khisiaa Pairu Iku Hom Jag Jagu Daapi Pateenaa |

In Treta- its one foot slipped and now religious people started feeling satisfied by mere performance of the ceremonies of

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੮ ਪੰ. ੩


ਦੁਆਪੁਰਿ ਦੁਇ ਪਗ ਧਰਮ ਦੇ ਪੂਜਾ ਚਾਰ ਪਖੰਡੁ ਅਲੀਣਾ।

Duaapuri Dui Pag Dharam Day Poojaa Chaar Pakhandu Aleenaa |

In Dvapar remained only two feet of dharma and now people began to remain absorbed only ritualistic worship.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੮ ਪੰ. ੪


ਕਲਿਜੁਗ ਰਹਿਆ ਪੈਰ ਇਕੁ ਹੋਇ ਨਿਮਾਣਾ ਧਰਮ ਅਧੀਣਾ।

Kalijug Rahiaa Pair Iku Hoi Nimaanaa Dharam Adheenaa |

In Kaliyug, the dharma has only one feet and consequently has become quite feeble.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੮ ਪੰ. ੫


ਮਾਣੁ ਨਿਮਾਣੈ ਸਤਿਗੁਰੂ ਸਾਧਸੰਗਤਿ ਪਰਗਟ ਪਰਬੀਣਾ।

Maanu Nimaanai Satiguroo Saadhsangati Pragat Prabeenaa |

True Guru, the power of the powerless, has made it (dharma) manifest by and through creating the holy Icongretgations.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੮ ਪੰ. ੬


ਗੁਰਮੁਖ ਧਰਮ ਸਪੂਰਣੁ ਰੀਣਾ ॥੧੮॥

Guramukh Dharam Sapooranu Reenaa ||18 ||

The gurmukhs have brought to perfection the dharma earlier reduced to dust.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੮ ਪੰ. ੭