The gurmukh-wayfarer
ਗੁਰਮੁਖ ਪੰਥ

Bhai Gurdas Vaaran

Displaying Vaar 23, Pauri 19 of 21

ਚਾਰਿ ਵਰਨ ਇਕ ਵਰਨ ਕਰਿ ਵਰਨ ਅਵਰਨ ਸਾਧ ਸੰਗੁ ਜਾਪੈ।

Chaari Varani Ik Varani Kari Varan Avaran Saadhsangu Jaapai |

Since the true Guru integrated all the four varnas into one, this assemblage of varnas has come to be known as the holy con

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੯ ਪੰ. ੧


ਛਿਅ ਰੁਤੀ ਛਿਅ ਦਰਸਨਾ ਗੁਰਮੁਖਿ ਦਰਸਨੁ ਸੂਰਜੁ ਥਾਪੈ।

Chhia Rutee Chhia Darasanaa Guramukhi Darasanu Sooraju Daapai |

Among six seasons and six philosophies, the Gurmukh-philosophy has been established like the Sun (among the planets).

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੯ ਪੰ. ੨


ਬਾਰਹ ਪੰਥ ਮਿਟਾਇ ਕੈ ਗੁਰਮੁਖਿ ਪੰਥ ਵਡਾ ਪਰਤਾਪੈ।

Baarah Panthh Mitaai Kai Guramukhi Panthh Vadaa Prataapai |

Wiping out all the twelve ways (of yogis) the Guru has created the mighty Gurmukh-way (panth).

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੯ ਪੰ. ੩


ਵੇਦ ਕਤੇਬਹੁ ਬਾਹਰਾ ਅਨਹਦ ਸਬਦੁ ਅਗੰਮ ਅਲਾਪੈ।

Vayd Kataybahu Baaharaa Anahad Sabadu Aganm Alaapai |

This panth keeps itself away from the boundaries of the Vedas and the Katebas and always remembers as well as sings the uns

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੯ ਪੰ. ੪


ਪੈਰੀ ਪੈ ਪਾਖਾਕ ਹੋਇ ਗੁਰ ਸਿਖਾ ਰਹਰਾਸਿ ਪਛਾਪੈ।

Pairee Pai Paa Khaak Hoi Gurasikhaa Raharaasi Pachhaapai |

On this Way of absolute humility and becoming dust of the feet of the Gum, the disciple learns the right conduct.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੯ ਪੰ. ੫


ਮਾਇਆ ਵਿਚਿ ਉਦਾਸ ਕਰਿ ਆਪੁ ਗਵਾਏ ਜਪੈ ਅਜਾਪੈ।

Maaiaa Vichi Udaasu Kari Aapu Gavaaay Japai Ajaapai |

This panth remains detached amidst maya and obliterating the sense of ego remembers the Lord spontaneously i.e. always rema

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੯ ਪੰ. ੬


ਲੰਘ ਨਿਕਥੈ ਵਰੈ ਸਰਾਪੈ ॥੧੯॥

Lagh Nikadai Varai Saraapai ||19 ||

It has gone far beyond the influence of boons and curses.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੧੯ ਪੰ. ੭