Pilgrimage centres and sadhus
ਤੀਰਥ ਸਾਧੂ

Bhai Gurdas Vaaran

Displaying Vaar 23, Pauri 2 of 21

ਤੀਰਥ ਨ੍ਹਾਤੈ ਪਾਪ ਜਾਨਿ ਪਤਿਤ ਉਧਾਰਣ ਨਾਉ ਧਰਾਇਆ।

Teerathh Nhaati Paap Jaani Patit Udhaaran Naaun Dharaaiaa |

Since the sins are obliterated at the pilgrimage centres, people have ven them the Name of uplifters of the fallen ones.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੨ ਪੰ. ੧


ਤੀਰਥ ਹੋਨ ਸਕਾਰਥੇ ਸਾਧ ਜਨਾਂ ਦਾ ਦਰਸਨ ਪਾਇਆ।

Teerathh Hon Sakaarathhay Saadh Janaan Daa Darasanu Paaiaa |

But pilgrimage centres ecome meaningful only by the sight of the sadhus there.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੨ ਪੰ. ੨


ਸਾਧ ਹੋਏ ਮਨ ਸਾਧਿਕੈ ਚਰਣ ਕਵਲ ਗੁਰ ਚਿਤਿ ਵਸਾਇਆ।

Saadh Hoay Man Saathhi Kai Charan Kaval Gur Chiti Vasaaiaa |

Sadhus are they, ho having disciplined the mind have put it in the lotus feet of the Guru. ory of sadhu is unfathomable and

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੨ ਪੰ. ੩


ਉਪਮਾ ਸਾਧ ਅਗਾਧਿ ਬੋਧ ਕੋਟ ਮਧੇ ਕੋ ਸਾਧੁ ਸੁਣਾਇਆ।

Upamaa Saadh Agaadhi Bodh Kot Madhy Ko Saadhu Sunaaiaa |

one out of crores may be d to be a (true) sadhu.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੨ ਪੰ. ੪


ਗੁਰਸਿਖ ਸਾਧ ਅਸੰਖ ਜਗਿ ਧਰਮਸਾਲ ਥਾਇ ਥਾਇ ਸੁਹਾਇਆ।

Gurasikh Saadh Asankh Jagi Dharamasaal Daai Daai Suhaaiaa |

However sadhus in the form of the Sikhs of Guru anak) are innumerable because the dharamscias, holy centres, flourish erywh

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੨ ਪੰ. ੫


ਪੈਰੀ ਪੈ ਪੈਰ ਧੋਵਣੇ ਚਰਣੋਦਕੁ ਲੈ ਪੈਰੁ ਪੁਜਾਇਆ।

Pairee Pai Pair Dhovanay Charanodaku Lai Pairu Pujaaiaa |

People bowing at the feet of the Sikhs of the Guru take wash ectar of their feet and worship the same.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੨ ਪੰ. ੬


ਗੁਰਮੁਖਿ ਸੁਖ ਫਲੁ ਅਲਖੁ ਲਖਾਇਆ ॥੨॥

Guramukhi Sukh Fal Alakhu Lakh Aaiaa ||2 ||

Gurmukh has had the glimpse the imperceptible Lord and pleasure fruit there of.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੨ ਪੰ. ੭