Examples of humilty
ਨਿੰਮ੍ਰਤਾ ਦੇ ਦ੍ਰਿਸ਼ਟਾਂਤ

Bhai Gurdas Vaaran

Displaying Vaar 23, Pauri 21 of 21

ਨੀਚਹੁ ਨੀਚੁ ਸਦਾਵਣਾ ਗੁਰ ਉਪਦੇਸੁ ਕਮਾਵੈ ਕੋਈ।

Neechahu Neechu Sadaavanaa Gur Upadaysu Kamaavai Koee |

Any rare one practises the Guru's teaching of calling oneself the lowest among the lowly ones.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੨੧ ਪੰ. ੧


ਤ੍ਰੈ ਵੀਹਾਂ ਦੇ ਦੰਮ ਲੈ ਇਕੁ ਰੁਪਈਆ ਹੋਛਾ ਹੋਈ।

Trai Veehaan Day Danm Lai Iku Rupaeeaa Hochhaa Hoee |

When a rupee is changed into sixty paisas, its power is scattered and it becames weak.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੨੧ ਪੰ. ੨


ਦਸੀ ਰੁਪਯੀਂ ਲਈਦਾ ਇਕੁ ਸੁਨਈਆ ਹਉਲਾ ਸੋਈ।

Dasee Rupayeenlaeedaa Iku Sunaeeaa Haulaa Soee |

If gold-muhar (coin) is changed for ten rupees, it loses its value.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੨੧ ਪੰ. ੩


ਸਹਸ ਸੁਨਈਏ ਮੁਲੁ ਕਰਿ ਲਯੈ ਹੀਰਾ ਹਾਰ ਪਰੋਈ।

Sahas Sunaeeay Mulu Kari Layai Heeraa Haar Paroee |

And if a diamond is obtained for one thousand coins, it becomes so light that it is stringed in a necklace (and is worn).

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੨੧ ਪੰ. ੪


ਪੈਰੀ ਪੈ ਪਾਖਾਕ ਹੋਇ ਮਨ ਬਚ ਕਰਮ ਭਰਮ, ਭਉ, ਖੋਈ।

Pairee Pai Paa Khaak Hoi Man Bach Karam Bharam Bhau Khoee |

The man who by touching the feet and by becoming dust of the feet (of Guru) erases the illusions and fears of speech

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੨੧ ਪੰ. ੫


ਹੋਇ ਪੰਚਾਇਣੁ ਪੰਜਿ ਮਾਰ ਬਾਹਰਿ ਜਾਂਦਾ ਰਖਿ ਸਗੋਈ।

Hoi Panchaainu Panji Maar Baahari Jaadaa Rakhi Sagoee |

and actions from his mind and in the holy congregation wipes out the five evil propensities, he further restrains the mind

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੨੧ ਪੰ. ੬


ਬੋਲ ਅਬੋਲੁ ਸਾਧ ਜਨ ਓਈ ॥੨੧॥੨੩॥

Bol Abolu Saadh Jan Aoee ||21 ||23 ||

Such a one is a real sadhu (Gurmukh) and his words are ineffable.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੨੧ ਪੰ. ੭