Dust
ਧੂੜੀ

Bhai Gurdas Vaaran

Displaying Vaar 23, Pauri 3 of 21

ਪੰਜਿ ਤਤ ਉਤਪਤਿ ਕਰ ਗੁਰਮੁਖਿ ਧਰਤੀ ਆਪੁ ਗਵਾਇਆ।

Panji Tat Utapati Kari Guramukhi Dharatee Aapu Gavaaiaa |

Cultivating the virtues of all the five elements in their hearts, the gurmukhs like earth have lost the sense of ego.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੩ ਪੰ. ੧


ਚਰਣ ਕਵਲ ਸਰਣਾਗਤੀ ਸਭ ਨਿਧਾਨ ਸਭੇ ਫਲ ਪਾਇਆ।

Charan Kaval Saranagatee Sabh Nidhaan Sabhay Fal Paaiaa |

They have come to the shelter of the Guru's feet and from that store - house they get all sorts of benefits.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੩ ਪੰ. ੨


ਲੋਕ ਵੇਦ ਗੁਰ ਗਿਆਨ ਵਿਚਿ ਸਾਧੂ ਧੂੜਿ ਜਗਤੁ ਤਰਾਇਆ।

Lok Vayd Gur Giaan Vichi Saadhoo Dhoorhi Jagat Taraaiaa |

From convention and the knowledge given by the Guru also the same (conclusion) emerges that the dust of the (feet of) sadh

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੩ ਪੰ. ੩


ਪਤਿਤ ਪੁਨੀਤ ਕਰਾਇਕੈ ਪਾਵਨ ਪੁਰਖ ਪਵਿਤ੍ਰ ਕਰਾਇਆ।

Patit Puneet Karaai Kai Paavan Purakh Pavitr Karaaiaa |

The fallen ones are made meritorious and the meritorious ones are further transformed into sacred ones.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੩ ਪੰ. ੪


ਚਰਣੋਦਕ ਮਹਿਮਾ ਅਮਿਤ ਸੇਖ ਸਹਸ ਮੁਖਿ ਅੰਤੁ ਪਾਇਆ।

Charanodak Mahimaa Amit Saykh Sahas Mukhi Antu N Paaiaa |

The glory of the wash nectar of the feet of sadhus is limitless; even Stesanag (thouosand hooded mythological snake) while

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੩ ਪੰ. ੫


ਧੂੜੀ ਲੇਖੁ ਮਿਟਾਇਆ ਚਰਣੋਦਕ ਮਨੁ ਵਸਿਗਤਿ ਆਇਆ।

Dhoorhee Laykhu Mitaaiaa Charanodak Manu Vasigati Aaiaa |

eulogizing the Lord by its many a mouth could not know it. The dust of sadhu's feet has erased all debts and because of that feet-wash nectar, the mind has also come under control.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੩ ਪੰ. ੬


ਪੈਰੀ ਪੈ ਜਗੁ ਚਰਨੀ ਲਾਇਆ ॥੩॥

Pairee Pai Jagu Charaneelaaiaa ||3 ||

Gurmukh first himself bowed at the feet and then he made the whole world fall at his feet.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੩ ਪੰ. ੭