Teachings from the example of Ganges
ਗੰਗਾ ਦੇ ਦ੍ਰਿਸ਼ਟਾਂਤ ਤੋਂ ਉਪਦੇਸ਼

Bhai Gurdas Vaaran

Displaying Vaar 23, Pauri 4 of 21

ਚਰਣੋਦਕੁ ਹੋਇ ਸੁਰਸਰੀ ਤਜਿ ਬੈਕੁੰਠ ਧਰਤਿ ਵਿਚਿ ਆਈ।

Charanodaku Hoi Surasaree Taji Baikunthh Dharati Vichi Aaee |

Ganges, the wash of the Lords' feet, left heavens and came down to arth.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੪ ਪੰ. ੧


ਨਉ ਸੈ ਨਦੀ ਨੜਿੰਨਵੈ ਅਠਸਠਿ ਤੀਰਥਿ ਅੰਗਿ ਸਮਾਈ।

Nau Sai Nadee Narhinnavai Athhasathhi Teerathhi Angi Samaaee |

Nine hundred ninety nine rivers and sixty eight pilgrimage centres erged in it.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੪ ਪੰ. ੨


ਤਿਹੁ ਲੋਈ ਪਰਵਾਣੁ ਹੈ ਮਹਾਦੇਵ ਲੈ ਸੀਸ ਚੜ੍ਹਾਈ।

Tihu |oee Pravaanu Hai Mahaadayv Lai Sees Charhhaaee |

In all the three worlds, it is accepted as authentic and Mahadev ,iva) has borne it on his head.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੪ ਪੰ. ੩


ਦੇਵੀ ਦੇਵ ਸਰੇਵਦੇ ਜੈ ਜੈ ਕਾਰ ਵਡੀ ਵਡਿਆਈ।

Dayvee Dayv Sarayvaday Jai Jai Kaar Vadee Vadiaaee |

Gods and goddesses all worship it and hail s greatness.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੪ ਪੰ. ੪


ਸਣੁ ਗੰਗਾ ਬੈਕੁੰਠ ਲਖ ਲਖ ਬੈਕੁੰਠ ਨਾਥਿ ਲਿਵ ਲਾਈ।

Sanu Gangaa Baikunthh Lakh Lakh Baikunthh Naathhiliv Laaee |

Myriads of heavens and the master of heavens including the ranges, absorbed in meditation declare,

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੪ ਪੰ. ੫


ਸਾਧੂ ਧੂੜਿ ਦੁਲੰਭ ਹੈ ਸਾਧਸੰਗਤਿ ਸਤਿਗੁਰੁ ਸਰਣਾਈ।

Saadhoo Dhoorhi Dulabh Hai Saadhsangati Satiguru Saranaee |

that the dust of the feet of sadhu is rare and is obtainable only by coming under the shelter of the true Guru.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੪ ਪੰ. ੬


ਚਰਣ ਕਵਲ ਦਲ ਕੀਮ ਪਾਈ ॥੪॥

Charan Kaval Thhal Keem N Paaee ||4 ||

Value of even the one petal of the lotus feet is beyond assessment.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੪ ਪੰ. ੭