Grandeur of the pleasure -fruit of gurmukhs
ਗੁਰਮੁਖਾਂ ਦੇ ਸੁਖ ਫਲ ਦੀ ਵਡਿਆਈ

Bhai Gurdas Vaaran

Displaying Vaar 23, Pauri 5 of 21

ਚਰਣ ਸਰਣਿ ਜਿਸੁ ਲਖਮੀ ਲਖ ਕਲਾ ਹੋਇ ਲਖੀ ਜਾਈ।

Charan Sarani Jisu Lakhamee Lakh Kalaa Hoi Lakhee N Jaaee |

Lakhs of invisible powers adorn the shelter of the feet of goddess of wealth (Laksmi);

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੫ ਪੰ. ੧


ਰਿਧਿ ਸਿਧਿ ਨਿਧਿ ਸਭ ਗੋਲੀਆਂ ਸਾਧਿਕ ਸਿਧ ਰਹੇ ਲਪਟਾਈ।

Ridhi Sidhi Nidhi Sabh Goleeaan Saathhik Sidh Rahay Lapataaee |

all prosperities, miraculous powers and treasures are her servants and many an accomplished person is engrossed in her.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੫ ਪੰ. ੨


ਚਾਰਿ ਵਰਨ ਛਿਅ ਦਰਸਨਾ ਜਤੀ ਸਤੀ ਨਉ ਨਾਥ ਨਿਵਾਈ।

Chaari Varan Chhia Darasanaan Jatee Satee Nau Naathh Nivaaee |

All the four vamas, six philosophies, celebates, suttees and nine maths have been made to bow by her.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੫ ਪੰ. ੩


ਤਿੰਨ ਲੋਅ ਚੌਦਹ ਭਵਨ ਜਲਿ ਥਲਿ ਮਹੀਅਲ ਛਲੁ ਕਰਿ ਛਾਈ।

Tinn |oa Chaudah Bhavan Jali Thhali Maheeal Chhalu Kari Chhaaee |

Deceptively she is pervading all the three worlds, fourteen abodes, land, sea and the nether worlds.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੫ ਪੰ. ੪


ਕਵਲਾਸਣੁ ਕਵਲਾਪਤੀ ਸਾਧਸੰਗਤਿ ਸਰਣਾਗਤਿ ਆਈ।

Kavalaa Sanu Kavalaapatee Saadhsangati Saranagati Aaee |

That goddess Kamala (Laksmi) alongwith her husband (Visnu) seeks the shelter of holy congregation

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੫ ਪੰ. ੫


ਪੈਰੀ ਪੈ ਪਾਖਾਕ ਹੋਇ ਆਪੁ ਗਵਾਇ ਆਪੁ ਗਣਾਈ।

Pairee Pai Paa Khaak Hoi Aapu Gavaai N Aapu Ganaaee |

wherein the gurmukhs bowing at the feet of holy persons have lost their ego and still have kept themselves unnoticed.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੫ ਪੰ. ੬


ਗੁਰਮੁਖਿ ਸੁਖ ਫਲੁ ਵਡੀ ਵਡਿਆਈ ॥੫॥

Guramukhi Sukh Fal Vadee Vadiaaee ||5 ||

The grandeur of the pleasure-fruit of the gurmukhs is very great.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੫ ਪੰ. ੭