Grandeur of the lotus feet in context with king Bali story
ਬਲਿ ਤੋਂ ਚਰਨ ਕਮਲਾਂ ਦੀ ਮਹਿਮਾਂ

Bhai Gurdas Vaaran

Displaying Vaar 23, Pauri 6 of 21

ਬਾਵਨ ਰੂਪੀ ਹੋਇ ਕੈ ਬਲਿ ਛਲਿ ਅਛਲਿ ਆਪੁ ਛਲਾਇਆ।

Baavan Roopee Hoi Kai Bali Chhali Achhali Aapu Chhalaaiaa |

Assuming the form of Vaman (short statured brahmin) and remaining unsuccessful in beguiling king Bali

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੬ ਪੰ. ੧


ਕਰੋਂ ਅਢਾਈ ਧਰਤਿ ਮੰਗਿ ਪਿਛੋ ਦੇ ਵਡ ਪਿੰਡੁ ਵਧਾਇਆ।

Karaun Addhaaee Dharati Mangi Pichhon Day Vad Pindu Vadhaiaa |

He Himself got beguiled. Having asked for two and a half steps of land, Vaman, afterwards enlarged His body.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੬ ਪੰ. ੨


ਦੁਇ ਕਰੁਵਾ ਕਰਿ ਤਿੰਨਿ ਲੋਅ ਬਲਿ ਰਾਜੇ ਫਿਰਿ ਮਗਰੁ ਮਿਣਾਇਆ।

Dui Karuvaa Kari Tinni |oa Bali Raajay Firi Magaru Minaaiaa |

In two steps He measured all the three worlds and in a half step He measured the body of king Bali.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੬ ਪੰ. ੩


ਸੁਰਗਹੁ ਚੰਗਾ ਜਾਣਿ ਕੈ ਰਾਜੁ ਪਤਾਲ ਲੋਕ ਦਾ ਪਾਇਆ।

Suragahu Changaa Jaani Kai Raaju Pataal |ok Daa Paaiaa |

Accepting the kingdom of netherworld better than heavens Bali started ruling it.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੬ ਪੰ. ੪


ਬ੍ਰਹਮਾ ਬਿਸਨੁ ਮਹੇਸੁ ਤ੍ਰੈ ਭਗਤ ਵਛਲ ਦਰਵਾਨ ਸਦਾਇਆ।

Brahamaa Bisanu Mahaysu Trai Bhagati Vachhal Daravaan Sadaaiaa |

Now the Lord, in whom subsume Brahma, Visnu and Mahen, becoming lover of His devotees, served as a door keeper of king Bali

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੬ ਪੰ. ੫


ਬਾਵਨ ਲਖ ਸੁ ਪਾਵਨਾ ਸਾਧਸੰਗਤਿ ਰਜ ਇਛ ਇਛਾਇਆ।

Baavan Lakh Su Paavanaa Saadhsangati Raj Ichh Ichhaaiaa |

Many sacred incarnations like Vaman also have the wish of having the dust of the feet of holy congregation.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੬ ਪੰ. ੬


ਸਾਧਸੰਗਤਿ ਗੁਰ ਚਰਨ ਧਿਆਇਆ ॥੬॥

Saadh Sangati Gur Charan Dhiaaiaa ||6 ||

They also contemplate the feet of the Guru in the company of holy ones.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੬ ਪੰ. ੭