From Ramchandr teachings of dust of feet
ਰਾਮ ਚੰਦ੍ਰ ਤੋਂ ਧੂੜੀ ਦਾ ਉਪਦੇਸ਼

Bhai Gurdas Vaaran

Displaying Vaar 23, Pauri 8 of 21

ਰੰਗ ਮਹਲ ਰੰਗ ਰਾਗ ਵਿਚਿ ਦਸਰਥੁ ਕਉਸਲਿਆ ਰਲੀਆਲੇ।

Rang Mahal Rang Rang Vichi Dasaradu Kausaliaa Raleeaalay |

In their pleasure palace, Daisarath and Kaus'alya were absorbed in their joys.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੮ ਪੰ. ੧


ਮਤਾ ਮਤਾਇਨਿ ਆਪ ਵਿਚਿ ਚਾਇ ਚਈਲੇ ਖਰੇ ਸੁਖਾਲੇ।

Mataa Mataaini Aap Vichi Chaai Chaeelay Kharay Sukhaalay |

In their exultations they were planning as to what should be the name of their son yet to be born.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੮ ਪੰ. ੨


ਘਰਿ ਅਸਾੜੈ ਪੁਤੁ ਹੋਇ ਨਾਉ ਕਿ ਧਰੀਐ ਬਾਲਕ ਬਾਲੇ।

Ghari Asaarhai Putu Hoi Naau Ki Dhareeai Baalak Baalay |

They thought that the name should be Ram Chandr because just reciting the name of Ram

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੮ ਪੰ. ੩


ਰਾਮ ਚੰਦੁ ਨਾਉ ਲੈਂਦਿਆਂ ਤਿੰਨਿ ਹਤਿਆ ਤੇ ਹੋਇ ਨਿਰਾਲੇ।

Raam Chandu Naau Laindiaan Tinni Hatiaa Tay Hoi Niraalay |

they would get rid of three killings (embroy and its parents murder).

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੮ ਪੰ. ੪


ਰਾਮ ਰਾਜ ਪਰਵਾਣ ਜਗਿ ਸਤ ਸੰਤੋਖ ਧਰਮ ਰਖਵਾਲੇ।

Raam Raaj Pravaan Jagi Sat Santokh Dharam Rakhavaalay |

The Ram Rai (kingdom of Ram) in which truth, contentement and dharma were protected,

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੮ ਪੰ. ੫


ਮਾਇਆ ਵਿਚਿ ਉਦਾਸ ਹੋਇ ਸੁਣੈ ਪੁਰਾਣੁ ਬਸਿਸਟੁ ਬਹਾਲੇ।

Maaiaa Vichi Udaas Hoi Sunai Puraanu Basisatu Bahaalay |

was acknowledged throughout the world. Rim remained detached from maya and sitting near Vasisth listened to the tales of th

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੮ ਪੰ. ੬


ਰਾਮਾਇਣੁ ਵਰਤਾਇਆ ਸਿਲਾ ਤਰੀ ਪਗ ਛੁਹਿ ਤਤਕਾਲੇ।

Raamaainu Varataaiaa Silaa Taree Pag Chhuhi Tatakaalay |

Through the Rtimayatt people came to know that the stone (Ahalya) was restored to life by the touch of the feet of Rim.

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੮ ਪੰ. ੭


ਸਾਧਸੰਗਤਿ ਪਗ ਧੂੜਿ ਨਿਹਾਲੇ ॥੮॥

Saadhsangati Pag Dhoorhi Nihaalay ||8 ||

That Ram also fell happy to attain the dust of the congregations of the sadhus (and went to forest to wash the feet of anch

ਵਾਰਾਂ ਭਾਈ ਗੁਰਦਾਸ : ਵਾਰ ੨੩ ਪਉੜੀ ੮ ਪੰ. ੮