Amar Das,the Grandson of Guru Nanak
ਗੁਰੂ ਅਮਰਦਾਸ

Bhai Gurdas Vaaran

Displaying Vaar 24, Pauri 10 of 25

ਸਬਦੁ ਸੁਰਤਿ ਪਰਚਾਇਕੈ ਚੇਲੇ ਤੇ ਗੁਰੁ ਗੁਰੁ ਤੇ ਚੇਲਾ।

Sabadu Surati Prachaai Kai Chaylay Tay Guru Guru Tay Chaylaa |

Absorbing consciousness in the Word, the disciple became Guru and the Guru disciple.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੦ ਪੰ. ੧


ਵਾਣਾ ਤਾਣਾ ਆਖੀਐ ਸੂਤੁ ਇਕੁ ਹੁਇ ਕਪੜੁ ਮੇਲਾ।

Vaanaa Taanaa Aakheeai Sootu Iku Hui Kaparhu Maylaa |

Ward and weft are separate names but in the form of yam they are one and are known as the one, cloth.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੦ ਪੰ. ੨


ਦੁਧਹੁ ਦਹੀ ਵਖਾਣੀਐ ਦਹੀਅਹੁ ਮਖਣੁ ਕਾਜੁ ਸੁਹੇਲਾ।

Dudhahu Dahee Vakhaaneeai Daheeahu Makhanu Kaaju Suhaylaa |

The same milk becomes curd and from curd is made butter to be used variously.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੦ ਪੰ. ੩


ਮਿਸਰੀ ਖੰਡੁ ਵਖਾਣੀਐ ਜਾਣੁ ਕਮਾਦਹੁ ਰੇਲਾ ਪੇਲਾ।

Misaree Khandu Vakhaaneeai Jaanu Kamaadahu Raylaa Paylaa |

From the sugar cane juice are prepared the lump sugar and other forms of sugar.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੦ ਪੰ. ੪


ਖੀਰਿ ਖੰਡੁ ਘਿਉ ਮੇਲਿ ਕਰਿ ਅਤਿ ਵਿਸਮਾਦੁ ਸਾਦ ਰਸ ਕੇਲਾ।

Kheeri Khandu Ghiu Mayli Kari Ati Visamaadu Saad Ras Kaylaa |

Mixing the milk, sugar, ghee etc. many dainty dishes are prepared.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੦ ਪੰ. ੫


ਪਾਨ ਸੁਪਾਰੀ ਕਥੁ ਮਿਲਿ ਚੂਨੇ ਰੰਗੁ ਸੁਰੰਗ ਸੁਹੇਲਾ।

Paan Supaaree Kathhu Mili Choonay Rangu Surang Suhaylaa |

Likewise when betal, betel nut, catechu and lime are mixed, they produce a beautiful colour.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੦ ਪੰ. ੬


ਪੋਤਾ ਪਰਵਾਣੀਕੁ ਨਵੇਲਾ ॥੧੦॥

Potaa Pravaaneeku Navaylaa ||10 ||

In the same way the grandson Guru Amar Das has been authentically established.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੦ ਪੰ. ੭