Guru Amar Das
ਗੁਰੂ ਅਮਰਦੇਵ

Bhai Gurdas Vaaran

Displaying Vaar 24, Pauri 12 of 25

ਸਤਿਗੁਰ ਹੋਆ ਸਤਿਗੁਰਹੁ ਅਚਰਜੁ ਅਮਰ ਅਮਰਿ ਵਰਤਾਇਆ।

Satigur Hoaa Satigurahu Acharaju Amar Amari Varataaiaa |

From the true Guru (Angad Dev) becoming the truthful Guru, Amar

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੨ ਪੰ. ੧


ਸੋ ਟਿਕਾ ਸੋ ਬੈਹਣਾ ਸੋਈ ਸਚਾ ਹੁਕਮੁ ਚਲਾਇਆ।

So Tikaa So Baihanaa Soee Sachaa Hukamu Chalaaiaa |

has enacted a wondrous feat. The same light, the same seat and the same will of Lord is being spread by him.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੨ ਪੰ. ੨


ਖੋਲਿ ਖਜਾਨਾ ਸਬਦੁ ਦਾ ਸਾਧਸੰਗਤਿ ਸਚੁ ਮੇਲਿ ਮਿਲਾਇਆ।

Kholi Khajaanaa Sabadu Daa Saadhsangati Sachu Mayli Milaaiaa |

He has opened up the storehouse of word and has made the truth manifest through the holy congregation.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੨ ਪੰ. ੩


ਗੁਰ ਚੇਲਾ ਪਰਵਾਣੁ ਕਰਿ ਚਾਰਿ ਵਰਨ ਲੈ ਪੈਰੀ ਪਾਇਆ।

Gur Chaylaa Pravaanu Kari Chaari Varan Lai Pairee Paaiaa |

Making the disciple authentic, the Guru has put all the four varnas at his feet.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੨ ਪੰ. ੪


ਗੁਰਮੁਖਿ ਇਕੁ ਧਿਆਈਐ ਦੁਰਮਤਿ ਦੂਜਾ ਭਾਉ ਮਿਟਾਇਆ।

Guramukhi Iku Dhiaaeeai Duramati Doojaa Bhaau Mitaaiaa |

Now all becoming gurmukhs adore the one Lord and evil wisdom and duality have been wiped out of them.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੨ ਪੰ. ੫


ਕੁਲਾ ਧਰਮ ਗੁਰਸਿਖ ਸਭ ਮਾਇਆ ਵਿਚਿ ਉਦਾਸੁ ਰਹਾਇਆ।

Kulaa Dharam Gurasikh Sabh Maaiaa Vichi Udaasu Rahaaiaa |

Now the duty of the family and the teaching of the Guru is that one should be detacthed while living amidst maya

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੨ ਪੰ. ੬


ਪੂਰੇ ਪੂਰਾ ਥਾਟ ਬਣਾਇਆ ॥੧੨॥

Pooray Pooraa Daatu Banaaiaa ||12 ||

The perfect Guru has created the perfect grandeur.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੨ ਪੰ. ੭