Guru Amar Das
ਗੁਰੂ ਅਮਰਦਾਸ

Bhai Gurdas Vaaran

Displaying Vaar 24, Pauri 13 of 25

ਆਦਿ ਪੁਰਖੁ ਆਦੇਸੁ ਕਰਿ ਆਦਿ ਜੁਗਾਦਿ ਸਬਦ ਵਰਤਾਇਆ।

Aadi Purakhu Aadaysu Kari Aadi Jugaathhi Sabad Varataaiaa |

Having worshipped the primal Lord he made the word pervade all the yugs ,and even before the yugs i.e. before the advent of time

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੩ ਪੰ. ੧


ਨਾਮੁ ਦਾਨੁ ਇਸਨਾਨੁ ਦਿੜੁ ਗੁਰੁ ਸਿਖ ਦੇ ਸੈਂਸਾਰੁ ਤਰਾਇਆ।

Naamu Daanu Isanaanu Dirhu Guru Sikh Day Sainsaaru Taraaiaa |

Instructing people and teaching about the remembrance of nam (Lord), charity and ablutions, the Guru has taken them across the world(ocean)

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੩ ਪੰ. ੨


ਕਲੀਕਾਲ ਇਕ ਪੈਰ ਹੁਇ ਚਾਰ ਚਰਨ ਕਰਿ ਧਰਮੁ ਧਰਾਇਆ।

Kaleekaal Ik Pair Hui Chaar Charan Kari Dharamu Dharaaiaa |

The Guru provided dour legs to dharma which had remained one legged earlier.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੩ ਪੰ. ੩


ਭਲਾ ਭਲਾ ਭਲਿਆਈਅਹੁ ਪਿਉ ਦਾਦੇ ਦਾ ਰਾਹੁ ਚਲਾਇਆ।

Bhalaa Bhalaa Bhaliaaeeahu Piu Daaday Daa Raahu Chalaaiaa |

From the point of view of public weal this was good and this way he further extended the ,,way shown by his (spiritual)father and grandfather.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੩ ਪੰ. ੪


ਅਗਮ ਅਗੋਚਰ ਗਹਣਗਤਿ ਸਬਦ ਸੁਰਤਿ ਲਿਵ ਅਲਖੁ ਲਖਾਇਆ।

Agam Agochar Gahan Gati Sabad Suratiliv Alakhu Lakh Aaiaa |

Teaching the skill of merging the cousciousness in the word, he has brought people face to face with that imperceptible (Lord)

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੩ ਪੰ. ੫


ਅਪਰੰਪਰ ਆਗਾਧਿ ਬੋਧਿ ਪਰਮਿਤਿ ਪਾਰਾਵਾਰ ਪਾਇਆ।

Apranpar Aagaadhi Bodhi Pramiti Paaraavaar N Paaiaa |

His glory is unapproachable, invisible and deep; its limits cannot be known.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੩ ਪੰ. ੬


ਆਪੇ ਆਪਿ ਆਪੁ ਜਣਾਇਆ ॥੧੩॥

Aapay Aapi N Aapu Janaaiaa ||13 ||

He has known his real self but even then he has never attributed any importance to himself.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੩ ਪੰ. ੭