Guru Ram Das
ਗੁਰੂ ਅਮਰਦਾਸ

Bhai Gurdas Vaaran

Displaying Vaar 24, Pauri 14 of 25

ਰਾਗ ਦੋਖ ਨਿਰਦੋਖ ਹੈ ਰਾਜੁ ਜੋਗ ਵਰਤੈ ਵਰਤਾਰਾ।

Raag Dokh Niradokhu Hai Raaju Jog Varatai Varataaraa |

Away from attachment and jealousies he has adopted rajyoga (The supreme yoga).

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੪ ਪੰ. ੧


ਮਨਸਾ ਵਾਚਾ ਕਰਮਣਾ ਮਰਮੁ ਜਾਪੈ ਅਪਰ ਅਪਾਰਾ।

Manasaa Vaachaa Karamanaa Maramu N Jaapai Apar Apaaraa |

None can know the mystery of his mind, speech and actions.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੪ ਪੰ. ੨


ਦਾਤਾ ਭੁਗਤਾ ਦੈਆ ਦਾਨਿ ਦੇਵਸਥਲੁ ਸਤਿਸੰਗੁ ਉਧਾਰਾ।

Daata Bhugataa Daiaa Daani Dayvasadalu Satisangu Udhaaraa |

He is bestower ( unattached) enjoyer, and he has created holy congregation which is equal to the abode of gods.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੪ ਪੰ. ੩


ਸਹਜ ਸਮਾਧਿ ਅਗਾਧਿ ਬੋਧਿ ਸਤਿਗੁਰੁ ਸਚੁ ਸਵਾਰਣਹਾਰਾ।

Sahaj Samaadhi Agaadhi Bodhi Satiguru Sachaa Savaaranhaaraa |

He remains absorbed in innate poise; the master of unfathomable intellect, and being the true Guru he sets every one's disordered life in order.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੪ ਪੰ. ੪


ਗੁਰੁ ਅਮਰਹੁ ਗੁਰੁ ਰਾਮਦਾਸੁ ਜੋਤੀ ਜੋਤਿ ਜਗਾਇ ਜੁਹਾਰਾ।

Guru Amarahu Guru Raamadaasu Jotee Joti Jagaai Juhaaraa |

From the flame of Guru Amar Das the flame of Guru Ram Das has been lighted. I salute him.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੪ ਪੰ. ੫


ਸਬਦ ਸੁਰਤਿ ਗੁਰ ਸਿਖੁ ਹੋਇ ਅਨਹਦ ਬਾਣੀ ਨਿਝਰਧਾਰਾ।

Sabad Surati Gur Sikhu Hoi Anahad Baanee Nijhar Dhaaraa |

Becoming disciple of Gum and merging consciousness into, word he has quaffed the eternally flowing current of the unstruck melody.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੪ ਪੰ. ੬


ਤਖਤੁ ਬਖਤੁ ਪਰਗਟੁ ਪਾਹਾਰਾ ॥੧੪॥

Takhatu Bakhatu Pragatu Paahaaraa ||14 ||

Sitting on the throne of Guru, he has become manifest in the world

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੪ ਪੰ. ੭