Guru Arjan Dev
ਗੁਰੂ ਅਰਜਨ ਦੇਵ ਜੀ

Bhai Gurdas Vaaran

Displaying Vaar 24, Pauri 18 of 25

ਅਲਖ ਨਿਰੰਜਨੁ ਆਖੀਐ ਅਕਲ ਅਜੋਨਿ ਅਕਾਲ ਅਪਾਰਾ।

Alakh Niranjanu Aakheeai Akal Ajoni Akaal Apaaraa |

That Lord is without blemish, beyond birth, beyond time and is infinite.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੮ ਪੰ. ੧


ਰਵਿ ਸਸਿ ਜੋਤਿ ਉਦੋਤ ਲੰਘਿ ਪਰਮ ਜੋਤਿ ਪਰਮੇਸਰੁ ਪਿਆਰਾ।

Ravi Sasi Joti Udot Laghi Pram Joti Pramaysaru Piaaraa |

Crossing the lights of sun and the moon, Guru Arjan Dev loves the supreme light of the Lord.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੮ ਪੰ. ੨


ਜਗਮਗ ਜੋਤਿ ਨਿਰੰਤਰੀ ਜਗ ਜੀਵਨ ਜਗ ਜੈ ਜੈ ਕਾਰਾ।

Jag Mag Joti Nirantaree Jag Jeevan Jag Jai Jai Kaaraa |

His light is ever effulgent. He is the life of the world and the whole world acclaims him.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੮ ਪੰ. ੩


ਨਮਸਕਾਰ ਸੰਸਾਰ ਵਿਚਿ ਆਦਿ ਪੁਰਖ ਆਦੇਸੁ ਉਧਾਰਾ।

Namasakaar Sansaar Vichi Aadi Purakh Aadaysu Udhaaraa |

All in the world salute him and he, ordained by the primal Lord, liberates one and all.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੮ ਪੰ. ੪


ਚਾਰਿ ਵਰਨ ਛਿਅ ਦਰਸਨਾ ਗੁਰਮੁਖਿ ਮਾਰਗਿ ਸਚੁ ਅਚਾਰਾ।

Chaari Varan Chhia Darasanaan Guramukhi Maaragi Sachu Achaaraa |

Amidst the four vamas and six philosophies the way of the gurmukh is the way of adoption of truth.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੮ ਪੰ. ੫


ਨਾਮੁ ਦਾਨੁ ਇਸਨਾਨੁ ਦਿੜਿ ਗੁਰਮੁਖਿ ਭਾਇ ਭਗਤਿ ਨਿਸਤਾਰਾ।

Naamu Daanu Isanaanu Dirhi Guramukhi Bhaai Bhagati Nisataaraa |

Adopting the remebrance of the name (of Lord), charity and ablution steadfastly and with loving devotion, he (Guru Arjan Dev) gets the devoetees across ( the world ocean).

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੮ ਪੰ. ੬


ਗੁਰੂ ਅਰਜਣੁ ਸਚੁ ਸਿਰਜਣਹਾਰਾ ॥੧੮॥

Guru Arajanu Sachu Sirajanahaaraa ||18 ||

Guru Arjan is the builder (of the Panth ).

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੧੮ ਪੰ. ੭