Glory of the Guru, teaching for the Sikh
ਗੁਰੂ ਦੀ ਮਹਿਂਮਾਂ, ਸਿੱਖ ਨੂੰ ਉਪਦੇਸ਼

Bhai Gurdas Vaaran

Displaying Vaar 24, Pauri 22 of 25

ਹੰਸਹੁ ਹੰਸ ਗਿਆਨੁ ਕਰਿ ਦੁਧੈ ਵਿਚਹੁ ਕਢੈ ਪਾਣੀ।

Hansahu Hans Giaanu Kari Dudhai Vichahu Kathhdhai Paanee |

The gurmukhs are those swans who on the basis of their knowledge sift water (falsehood) from milk (truth).

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੨ ਪੰ. ੧


ਕਛਹੁ ਕਛੁ ਧਿਆਨ ਧਰਿ ਲਹਰਿ ਵਿਆਪੈ ਘੁੰਮਣਵਾਣੀ।

Kachhahu Kachhu Dhiaani Dhari Lahari N Viaapai Ghunmanavaanee |

Among turtles, they are such ones who remain uninfluenced by waves and whirlpools.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੨ ਪੰ. ੨


ਕੂੰਜਹੁ ਕੂੰਜੁ ਵਖਾਣੀਐ ਸਿਮਰਣੁ ਕਰਿ ਉਡੈ ਅਸਮਾਣੀ।

Koonjahu Koonju Vakhaaneeai Simaranu Kari Udai Asamaanee |

They are like siberian cranes who go on remembering the Lord while flying high.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੨ ਪੰ. ੩


ਗੁਰਪਰਚੈ ਗੁਰ ਜਾਣੀਐ ਗਿਆਨਿ ਧਿਆਨਿ ਸਿਮਰਣਿ ਗੁਰਬਾਣੀ।

Guraprachai Gur Jaaneeai Giaani Dhiaani Simarani Gurabaanee |

Only by loving the Guru, the Sikh knows, understands and learns the knowledge, meditation and Gurbani, the holy hymns.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੨ ਪੰ. ੪


ਗੁਰ ਸਿਖ ਲੈ ਗੁਰਸਿਖ ਹੋਇ ਸਾਧਸੰਗਤਿ ਜਗ ਅੰਦਰਿ ਜਾਣੀ।

Gur Sikh Lai Gurasikh Honi Saadhsangati Jag Andari Jaanee |

Having adopted the teachings of the Guru, the Sikhs become gursikhs, the Sikhs of the Guru, and join the holy congregation wherever they find it.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੨ ਪੰ. ੫


ਪੈਰੀ ਪੈ ਪਾਖਾਕ ਹੋਇ ਗਰਬੁ ਨਿਵਾਰਿ ਗਰੀਬੀ ਆਣੀ।

Pairee Pai Paakhaak Hoi Garabu Nivaari Gareebee Aanee |

The humility could be cultivated only by bowing at the feet, becoming the dust of feet of the Guru and by deleting ego from the self.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੨ ਪੰ. ੬


ਪੀ ਚਰਣੋਦਕੁ ਅੰਮ੍ਰਿਤ ਵਾਣੀ ॥੨੨॥

Pee Charanodaku Anmrit Vaanee ||22 ||

Only such persons take feet-wash of the Guru and their speech becomes nectar (for others).

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੨ ਪੰ. ੭