Mingling of the light of Guru Arjan Dev with the eternal light
ਗੁਰੂ ਅਰਜਨ ਜੀ ਦੀ ਜੋਤੀਜੋਤ

Bhai Gurdas Vaaran

Displaying Vaar 24, Pauri 23 of 25

ਰਹਿਦੇ ਗੁਰੁ ਦਰੀਆਉ ਵਿਚਿ ਮੀਨ ਕੁਲੀਨ ਹੇਤੁ ਨਿਰਬਾਣੀ।

Rahiday Guru Dareeaau Vichi Meen Kuleen Haytu Nirabaanee |

Liberating the soul from the body, Guru (Arjan Dev) stabilized himself in the water of river as the fish remains in water.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੩ ਪੰ. ੧


ਦਰਸਨੁ ਦੇਖਿ ਪਤੰਗ ਜਿਉ ਜੋਤੀ ਅੰਦਰਿ ਜੋਤਿ ਸਮਾਣੀ।

Darasanu Daykhi Patang Jiu Jotee Andari Joti Samaanee |

As the moth rows itself into the flame, his light mingled with light of the Lord.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੩ ਪੰ. ੨


ਸਬਦੁ ਸੁਰਤਿ ਲਿਵ ਮਿਰਗ ਜਿਉ ਭੀੜ ਪਈ ਚਿਤਿ ਅਵਰੁ ਆਣੀ।

Sabadu Suratiliv Mirag Jiu Bheerh Paee Chiti Avaru N Aanee |

Caring of for life, as the deer keeps its consciousness concentrated when in peril, the Guru also, when undergoing suffering kept none else except the Lord in is' consciousness.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੩ ਪੰ. ੩


ਚਰਣ ਕਵਲ ਮਿਲਿ ਭਵਰ ਜਿਉ ਸੁਖ ਸੰਪਟ ਵਿਚਿ ਰੈਣਿ ਵਿਹਾਣੀ।

Charan Kaval Mili Bhavar Jiu Sukh Sanpat Vichi Raini Vihaanee |

As the black bee remains enrapt in the petals of flower • enjoy fragrance, the Guru also spent night of suffering by keeping joyfully s concentration on the feet of Lord.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੩ ਪੰ. ੪


ਗੁਰੁ ਉਪਦੇਸੁ ਵਿਸਰੈ ਬਾਬੀਹੇ ਜਿਉ ਆਖ ਵਖਾਣੀ।

Guru Upadaysu N Visarai Baabeehay Jiu Aakh Vakhaanee |

The Guru like a rainbird spoke to his isciples that the teachings of the Guru should not be forgotten.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੩ ਪੰ. ੫


ਗੁਰਮੁਖਿ ਸੁਖ ਫਲੁ ਪਿਰਮ ਰਸੁ ਸਹਜ ਸਮਾਧਿ ਸਾਧ ਸੰਗਿ ਜਾਣੀ।

Guramukhi Sukh Fal Piram Rasu Sahaj Samaadhi Saadh Sangi Jaanee |

The pleasure it of the Gurmukh (Guru Arjan Dev) is the delight of love and he accepts the holy congregation as the natural state of meditation.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੩ ਪੰ. ੬


ਗੁਰ ਅਰਜਨ ਵਿਟਹੁ ਕੁਰਬਾਣੀ ॥੨੩॥

Gur Arajan Vitahu Kurabaanee ||23 ||

I am sacrifice untoGu ru Arjan Dev.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੩ ਪੰ. ੭