Guru Hargobind
ਗੁਰੂ ਹਰਗੋਬਿੰਦ

Bhai Gurdas Vaaran

Displaying Vaar 24, Pauri 24 of 25

ਪਾਰਬ੍ਰਹਮ ਪੂਰਨ ਬ੍ਰਹਮਿ ਸਤਿਗੁਰ ਆਪੇ ਆਪੁ ਉਪਾਇਆ।

Paarabrahamu Pooran Brahami Satigur Aapay Aapu Upaaiaa |

The true Guru has been created in the form of perfect Brahm by the transcendent Brahm. Guru is God and God is the Guru; two names are of the same supreme reality.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੪ ਪੰ. ੧


ਗੁਰੁ ਗੋਬਿੰਦੁ ਗੋਵਿੰਦੁ ਗੁਰੁ ਜੋਤਿ ਇਕ ਦੁਇ ਨਾਵ ਧਰਾਇਆ।

Guru Gobindu Govindu Guru Joti Ik Dui Naav Dharaaiaa |

The son for the father and the father for the son created wonder by receiving the wondrous Word .

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੪ ਪੰ. ੨


ਪੁਤੁ ਪਿਅਹੁ ਪਿਉ ਪੁਤ ਤੇ ਵਿਸਮਾਦਹੁ ਵਿਸਮਾਦੁ ਸੁਣਾਇਆ।

Putu Piahu Piu Put Tay Visamaadahu Visamaadu Sunaaiaa |

A wonderful beauty has been created in the action of tree becoming fruit and fruit the tree.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੪ ਪੰ. ੩


ਬਿਰਖਹੁ ਫਲੁ ਫਲ ਤੇ ਬਿਰਖੁ ਆਚਰਜਹੁ ਆਚਰਜੁ ਸੁਹਾਇਆ।

Birakhahu Fal Fal Tay Birakhu Aacharajahu Aacharaju Suhaaiaa |

From the two banks of a river its true extent cannot be understood simply by saying that the one is far and the other near bank.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੪ ਪੰ. ੪


ਨਦੀ ਕਿਨਾਰੇ ਆਖੀਅਨਿ ਪੁਛੇ ਪਾਰਾਵਾਰੁ ਪਾਇਆ।

Nadee Kinaaray Aakheeani Puchhay Paaravaaru N Paaiaa |

Guru Arjan Dev and Guru Hargobind are in fact one and the same.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੪ ਪੰ. ੫


ਹੋਰਨਿ ਅਲਖੁ ਲਖੀਐ ਗੁਰੁ ਚੇਲੇ ਮਿਲਿ ਅਲਖੁ ਲਖਾਇਆ।

Horani Alakhu N Lakheeai Guru Chaylay Mili Alakhu Lakh Aaiaa |

None else can perceive the imperceptible Lord but the disciple (Hargobind) having met the Guru (Arjan Dev) has visualised the imperceptible Lord.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੪ ਪੰ. ੬


ਹਰਿ ਗੋਵਿੰਦੁ ਗੁਰੂ ਗੁਰੁ ਭਾਇਆ ॥੨੪॥

Hari Govindu Guroo Guru Bhaaiaa ||24 ||

Guru Hargobind is dear to the Lord who is the Guru of the Gurus.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੨੪ ਪੰ. ੭