The true emperor
ਸੱਚਾ ਪਾਤਸ਼ਾਹ

Bhai Gurdas Vaaran

Displaying Vaar 24, Pauri 3 of 25

ਸਤਿਗੁਰ ਸਚਾ ਪਾਤਿਸਾਹੁ ਬੇਪਰਵਾਹੁ ਅਥਾਹੁ ਸਹਾਬਾ।

Satigur Sachaa Paatisaahu Baypravaahu Athhaahu Sahaabaa |

The true Guru is the carefree emperor, unfathomable and full of all qualities of a master.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੩ ਪੰ. ੧


ਨਾਉ ਗਰੀਬ ਨਿਵਾਜੁ ਹੈ ਬੇਮੁਹਤਾਜ ਮੋਹੁ ਮੁਹਾਬਾ।

Naau Gareeb Nivaaju Hai Baymuhataaj N Mohu Muhaabaa |

His name is cherisher of the poor; neither He has attachment with any one nor He is dependent on anybody.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੩ ਪੰ. ੨


ਬੇਸੁਮਾਰ ਨਿਰੰਕਾਰੁ ਹੈ ਅਲਖ ਅਪਾਰੁ ਅਲਾਹ ਸਿਞਾਬਾ।

Baysumaar Nirankaaru Hai Alakh Apaaru Salaah Siaabaa |

Formless, infinite and impeceptible, He is having all the attributes which deseve eulogization

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੩ ਪੰ. ੩


ਕਾਇਮੁ ਦਾਇਮੁ ਸਾਹਿਬੀ ਹਾਜਰੁ ਨਾਜਰੁ ਵੇਦ ਕਿਤਾਬਾ।

Kaaimu Daaimu Saahibee Haajaru Naajaru Vayd Kitaabaa |

The mastery of the true Guru is eternal because all the always present before Him (for His praises).

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੩ ਪੰ. ੪


ਅਗਮੁ ਅਡੋਲੁ ਅਤੋਲੁ ਹੈ ਤੋਲਣਹਾਰੁ ਡੰਡੀ ਛਾਬਾ।

Agamu Adolu Atolu Hai Tolanahaaru N Dandee Chhaabaa |

The true Guru is beyond all measuses; He cannot be weighed on any scale.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੩ ਪੰ. ੫


ਇਕੁ ਛਤਿ ਰਾਜੁ ਕਮਾਂਵਦਾ ਦੁਸਮਣੁ ਦੂਤੁ ਸੋਰ ਸਰਾਬਾ।

Iku Chhati Raaju Kamaanvadaa Dusamanu Dootu N Sor Saraabaa |

Uniform is His kingdom wherein there is no enemy, no friend and no noisy clamour

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੩ ਪੰ. ੬


ਆਦਲੁ ਅਦਲੁ ਚਲਾਇਦਾ ਜਾਲਮੁ ਜੁਲਮੁ ਜੋਰ ਜਰਾਬਾ।

Aadalu Adalu Chalaaidaa Jaalamu Julamu N Jor Jaraabaa |

The true Guru is judicious; dispenses justice and in His kingdom no atrocity and tyranny is exacted.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੩ ਪੰ. ੭


ਜਾਹਰ ਪੀਰ ਜਗਤੁ ਗੁਰੁ ਬਾਬਾ ॥੩॥

Jaahar Peer Jagatu Guru Baabaa ||3 ||

Such a grand Guru (Ndnak) is the manifest spiritual teacher of the whole world.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੩ ਪੰ. ੮