The true emperor
ਸੱਚਾ ਪਾਤਸ਼ਾਹ

Bhai Gurdas Vaaran

Displaying Vaar 24, Pauri 4 of 25

ਗੰਗ ਬਨਾਰਸ ਹਿੰਦੂਆ ਮੁਸਲਮਾਣਾਂ ਮਕਾ ਕਾਬਾ।

Gang Banaaras Hindooaan Musalamaanaan Makaa Kaabaa |

Hindus adore Ganges and Banaras and Muslims consider Mecca-Kaba as a holy place.But to the accompaniment of mradarig (drum) and rabad (stringed instrument) the praises (of Baba Nanak) are sung

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੪ ਪੰ. ੧


ਘਰਿ ਘਰਿ ਬਾਬਾ ਗਾਵੀਐ ਵਜਨਿ ਤਾਲ ਮ੍ਰਿਦੰਗੁ ਰਬਾਬਾ।

Ghari Ghari Baabaa Gaaveeai Vajani Taal Mridangu Rabaabaa |

Lover of the devotees, he has come to uplift the down trodden ones.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੪ ਪੰ. ੨


ਭਗਤਿ ਵਛਲੁ ਹੋਇ ਆਇਆ ਪਤਿਤ ਉਧਾਰਣੁ ਅਜਬੁ ਅਜਾਬਾ।

Bhagati Vachhalu Hoi Aaiaa Patit Udhaaranu Ajabu Ajaabaa |

He himfelf is wonderful (because in spite of his powers he is egoless).

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੪ ਪੰ. ੩


ਚਾਰਿ ਵਰਨ ਇਕ ਵਰਨ ਹੋਇ ਸਾਧਸੰਗਤਿ ਮਿਲਿ ਹੋਇ ਤਰਾਬਾ।

Chaari Varan Ik Varan Hoi Saadhsangati Mili Hoi Taraabaa |

By his efforts all the four varnas have become one and now the individual gets liberated in the holy congregatio

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੪ ਪੰ. ੪


ਚੰਦਨੁ ਵਾਸੁ ਵਣਾਸਪਤਿ ਅਵਲਿ ਦੋਮ ਸੇਮ ਖਰਾਬਾ।

Chandanu Vaasu Vanaasapati Avali Dom N Saym Kharaabaa |

Like the fragrant of sandal, he without any discrimination makes every one fragrant.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੪ ਪੰ. ੫


ਹੁਕਮੈ ਅੰਦਰਿ ਸਭ ਕੋ ਕੁਦਰਤਿ ਕਿਸ ਦੀ ਕਰੈ ਜਵਾਬਾ।

Hukamai Andari Sabh Ko Kudarati Kis Dee Karai Javaabaa |

All act as ordained by him and no one has the power to say no to him.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੪ ਪੰ. ੬


ਜਾਹਰ ਪੀਰੁ ਜਗਤੁ ਗੁਰ ਬਾਬਾ ॥੪॥

Jaahar Peeru Jagatu Gur Baabaa ||4 ||

Such grand Guru (Nanak) is the manifest spiritual teacher of the whole world.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੪ ਪੰ. ੭