Advent of Guru Angad
ਗੁਰੂ ਅੰਗਦ ਜੀ ਆਗਮਨ

Bhai Gurdas Vaaran

Displaying Vaar 24, Pauri 5 of 25

ਅੰਗਹੁ ਅੰਗੁ ਉਪਾਇਓਨ ਗੰਗਹੁ ਜਾਣੁ ਤਰੰਗ ਉਠਾਇਆ।

Angahu Angu Upaaiaonu Gangahu Jaanu Tarangu Uthhaaiaa |

Guru Nanak created him ( Guru Angad) from his limbs as the waves are produced by Ganges out of itself.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੫ ਪੰ. ੧


ਗਹਿਰ ਗੰਭੀਰ ਗਹੀਰੁ ਗੁਣੁ ਗੁਰਮੁਖਿ ਗੁਰੁ ਗੋਬਿੰਦੁ ਸਦਾਇਆ।

Gahir Ganbheeru Gaheeru Gunu Guramukhi Guru Gobindu Sadaaiaa |

Embodied with deep and sublime attributes he (Angad) was known by gurmukhs as the form of the (imperceptible) supreme soul (paramatman).

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੫ ਪੰ. ੨


ਦੁਖ ਸੁਖ ਦਾਤਾ ਦੇਣਿਹਾਰੁ ਦੁਖ ਸੁਖ ਸਮਸਰਿ ਲੇਪੁ ਨਾ ਲਾਇਆ।

Dukh Sukh Daata Daynihaaru Dukh Sukh Samasari Laypu Nlaaiaa |

He himself is bestower of pleasures and pains but remains always without any blot.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੫ ਪੰ. ੩


ਗੁਰ ਚੇਲਾ ਚੇਲਾ ਗੁਰੂ ਗੁਰੁ ਚੇਲੇ ਪਰਚਾ ਪਰਚਾਇਆ।

Gur Chaylaa Chaylaa Guroo Guru Chaylay Prachaa Prachaaiaa |

The love between the Guru and the disciple was such that the disciple became Guru and the Guru disciple.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੫ ਪੰ. ੪


ਬਿਰਖਹੁ ਫਲੁ ਫਲ ਤੇ ਬਿਰਖੁ ਪਿਉ ਪੁਤਹੁ ਪੁਤੁ ਪਿਉ ਪਤੀਆਇਆ।

Birakhahu Fal Fal Tay Birakhu Piu Putahu Putu Piu Pateeaaiaa |

It happened in the same manner as tree creates fruit and from fruit is created tree, or as father becomes happy over son and son feels happy in obeying the orders of father.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੫ ਪੰ. ੫


ਪਾਰਬ੍ਰਹਮ ਪੂਰਨੁ ਬ੍ਰਹਮੁ ਸਬਦੁ ਸੁਰਤਿ ਲਿਵ ਅਲਖ ਲਖਾਇਆ।

Paarabrahamu Pooranu Brahamu Sabadu Suratiliv Alakh Lakh Aaiaa |

His consiconsness merged into word and the perfect transcendental Brahm made him see the imperceptible (Lord).

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੫ ਪੰ. ੬


ਬਾਬਾਣੇ ਗੁਰ ਅੰਗਦੁ ਆਇਆ ॥੮॥

Baabaanay Gur Angad Aaiaa ||5 ||

Now Guru Angad got established as ( the extended form of) Baba Nanak.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੫ ਪੰ. ੭