Induction of Guru Angad
ਗੁਰੂ ਅੰਗਦ ਪ੍ਰਕਾਸ਼

Bhai Gurdas Vaaran

Displaying Vaar 24, Pauri 6 of 25

ਪਾਰਸੁ ਹੋਆ ਪਾਰਸਹੁ ਸਤਿਗੁਰ ਪਰਚੇ ਸਤਿਗੁਰ ਕਹਣਾ।

Paarasu Hoaa Paarasahu Satigur Prachay Satiguru Kahanaa |

Meeting paras (the philosopher's stone Guru Nanak) Guru Angad became paras himself and because of his love for the Guru he was called the true Guru.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੬ ਪੰ. ੧


ਚੰਦਨੁ ਹੋਇਆ ਚੰਦਨਹੁ ਗੁਰ ਉਪਦੇਸ ਰਹਤਿ ਵਿਚਿ ਰਹਣਾ।

Chandanu Hoiaa Chandanhu Gur Upadays Rahat Vichi Rahanaa |

Living according to the preachings and code of conduct laid down by the Guru, he became sandal by meeting the sandal (Guru Nanak).

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੬ ਪੰ. ੨


ਜੋਤਿ ਸਮਾਣੀ ਜੋਤਿ ਵਿਚਿ ਗੁਰਮਤਿ ਸੁਖੁ ਦੁਰਮਤਿ ਦੁਖ ਦਹਣਾ।

Joti Samaanee Joti Vichi Guramati Sukhu Duramati Dukh Dahanaa |

The light immersed in the light; the delight of the wisdom of Guru (gurmat) was attained and the sufferings of evil mindedness got burnt and wiped out.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੬ ਪੰ. ੩


ਅਚਰਜ ਨੋ ਅਚਰਜੁ ਮਿਲੈ ਵਿਸਮਾਦੈ ਵਿਸਮਾਦੁ ਸਮਹਣਾ।

Acharaj No Acharaju Milai Visamaadai Visamaadu Samahanaa |

The wonder met the wonder and becoming wondrous got imbued with the wonder (Guru Nanak).

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੬ ਪੰ. ੪


ਅਪਿਉ ਪੀਅਣ ਨਿਝਰੁ ਝਰਣੁ ਅਜਰੁ ਜਰਣੁ ਅਸਹੀਅਣੁ ਸਹਣਾ।

Apiu Peean Nijharu Jharanu Ajaru Jaranu Asaheeanu Sahanaa |

After quaffing the nectar the fountain of joy emerges to flew and then the power of bearing the unbearable is obtained

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੬ ਪੰ. ੫


ਸਚੁ ਸਮਾਣਾ ਸਚੁ ਵਿਚਿ ਗਾਡੀ ਰਾਹੁ ਸਾਧਸੰਗਿ ਵਹਣਾ।

Sachu Samaanaa Sachu Vichi Gaadee Raahu Saadhsangi Vahanaa |

Moving on the highway of the holy congregation, the truth has merged into the truth.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੬ ਪੰ. ੬


ਬਾਬਾਣੈ ਘਰਿ ਚਾਨਣੁ ਲਹਣਾ ॥੬॥

Baabaanai Ghari Chaananu Lahanaa ||6 ||

In fact Lahana became the light of Baba Nanak's house.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੬ ਪੰ. ੭