The worthy son Guru Angad
ਗੁਰ ਅੰਗਦ ਸਪੁਤ੍ਰ

Bhai Gurdas Vaaran

Displaying Vaar 24, Pauri 7 of 25

ਸਬਦੈ ਸਬਦੁ ਮਿਲਾਇਆ ਗੁਰਮੁਖਿ ਅਘੜੁ ਘੜਾਏ ਗਹਣਾ।

Sabadai Sabadu Milaaiaa Guramukhi Agharhu Gharhaaay Gahanaa |

Gurumukh (Angad) attuning his sabad (word) to the Sabad has chiselled his clumsy mind to make it an ornament.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੭ ਪੰ. ੧


ਭਾਇ ਭਗਤਿ ਭੈ ਚਲਣਾ ਆਪੁ ਗਣਾਇ ਖਲਹਲੁ ਖਹਣਾ।

Bhaai Bhagati Bhai Chalanaa Aapu Ganaai N Khalahalu Khahanaa |

He has disciplined himself in the fear of loving devotion and losing the sense of ego has saved himself from all sorts of imbroglios.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੭ ਪੰ. ੨


ਦੀਨ ਦੁਨੀ ਦੀ ਸਾਹਿਬੀ ਗੁਰਮੁਖਿ ਗੋਸ ਨਸੀਨੀ ਬਹਣਾ।

Deen Dunee Dee Saahibee Guramukhi Gos Naseenee Bahanaa |

Achieving mastery over spirituality as well as temporarily, the gurmukh has resided in the loneliness.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੭ ਪੰ. ੩


ਕਾਰਣ ਕਰਣ ਸਮਰਥ ਹੈ ਹੋਇ ਅਛਲੁ ਛਲ ਅੰਦਰਿ ਛਹਣਾ।

Kaaran Karan Samarad Hai Hoi Achhalu Chhal Andari Chhahanaa |

Even being cause of all effects and all powerfull he remains in the world full of deceptions.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੭ ਪੰ. ੪


ਸਤੁ ਸੰਤੋਖੁ ਦਇਆ ਧਰਮ ਅਰਥ ਵੀਚਾਰਿ ਸਹਜਿ ਘਰਿ ਘਹਣਾ।

Satu Santokhu Daiaa Dharam Arad Veechaari Sahaji Ghari Ghahanaa |

dopting truth, contentment, compassion dharma, richness and scriminatory wisdom(Vichar) he has made peace his abo

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੭ ਪੰ. ੫


ਕਾਮ ਕ੍ਰੋਧੁ ਵਿਰੋਧੁ ਛਡਿ ਲੋਭ ਮੋਹੁ ਅਹੰਕਾਰਹੁ ਤਹਣਾ।

Kaam Krodhu Virodhu Chhadi |obh Mohu Ahankaarahu Tahanaa |

Shedding lust, anger and opposition he has repudiated greed, infatuation and ego.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੭ ਪੰ. ੬


ਪੁਤੁ ਸਪੁਤੁ ਬਬਾਣੇ ਲਹਣਾ ॥੭॥

Putu Saputu Babaanay Lahanaa ||7 ||

Such a worthy son Lahana (Angad) is born in the family of Baba (Nanak).

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੭ ਪੰ. ੭