Worthy son, Guru Angad
ਗੁਰ ਅੰਗਦ ਸਪੁਤ੍ਰ

Bhai Gurdas Vaaran

Displaying Vaar 24, Pauri 8 of 25

ਗੁਰ ਅੰਗਦੁ ਗੁਰੁ ਅੰਗੁ ਤੇ ਅੰਮ੍ਰਿਤ ਬਿਰਖੁ ਅੰਮ੍ਰਿਤ ਫਲ ਫਲਿਆ।

Guru Angad Guru Ang Tay Anmrit Birakhu Anmrit Fal Faliaa |

From the limb of Guru (Nanak) the tree of nector fruits in the name of Guru Angad has flourished.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੮ ਪੰ. ੧


ਜੋਤੀ ਜੋਤਿ ਜਗਾਈਅਨੁ ਦੀਵੇ ਤੇ ਜਿਉ ਦੀਵਾ ਬਲਿਆ।

Jotee Joti Jagaaeeanu Deevay Tay Jiu Deevaa Baliaa |

As a lamp lits another lamp, with the light (of Guru Nanak), the flame (of Guru Angad) has been lit.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੮ ਪੰ. ੨


ਹੀਰੈ ਹੀਰਾ ਬੇਧਿਆ ਛਲੁ ਕਰਿ ਅਛਲੀ ਅਛਲੁ ਛਲਿਆ।

Heerai Heeraa Baydhiaa Chhalu Kari Achhulee Achhalu Chhaliaa |

The diamond has cut (to shape) the diamond as if through magic, the undeceivable (Baba Nanak) has brought under control the simple_minded one (Guru Angad)

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੮ ਪੰ. ੩


ਕੋਈ ਬੁਝਿ ਹੰਘਈ ਪਾਣੀ ਅੰਦਰਿ ਪਾਣੀ ਰਲਿਆ।

Koi Bujhi N Hanghaee Paanee Andari Paanee Raliaa |

Now they connot be distinguished as if water has mingled with water.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੮ ਪੰ. ੪


ਸਚਾ ਸਚੁ ਸੁਹਾਵੜਾ ਸਚੁ ਅੰਦਰਿ ਸਚੁ ਸਚਹੁ ਢਲਿਆ।

Sachaa Sachu Suhaavarhaa Sachu Andari Sachu Sachahu Ddhaliaa |

The Truth is always beautiful and in the die of truth he (Guru Angad) has moulded himself.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੮ ਪੰ. ੫


ਨਿਹਚਲੁ ਸਚਾ ਤਖਤੁ ਹੈ ਅਬਿਚਲ ਰਾਜ ਹਲੈ ਹਲਿਆ।

Nihachalu Sachaa Takhatu Hai Abichal Raaj N Halai Haliaa |

His throne is immovable and kingdom everlasting ; they connot be moved in spite of efforts.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੮ ਪੰ. ੬


ਸਚ ਸਬਦੁ ਗੁਰਿ ਸਉਪਿਆ ਸਚ ਟਕਸਾਲਹੁ ਸਿਕਾ ਚਲਿਆ।

Sach Sabadu Guri Saupiaa Sach Takasaalahu Sikaa Chaliaa |

The ture word has been handed over ( to Guru Angad) by the Guru (Nanak) as if the coin has been issued from the mint

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੮ ਪੰ. ੭


ਸਿਧ ਨਾਥ ਅਵਤਾਰ ਸਭ ਹਥ ਜੋੜਿਕੈ ਹੋਏ ਖਲਿਆ।

Sidh Naathh Avataar Sabh Hathh Jorhi Kai Hoay Khaliaa |

Now siddhs naths and incarnations (of gods) etc have stood before him with folded hands

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੮ ਪੰ. ੮


ਸਚਾ ਹੁਕਮੁ ਸੁ ਅਟਲੁ ਟਲਿਆ ॥੮॥

Sachaa Hukamu Su Atalu N Taliaa ||8 ||

and this command is true,immutable and inevitable.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੮ ਪੰ. ੯