Guru Amar Das
ਗੁਰੂ ਅਮਰਦਾਸ

Bhai Gurdas Vaaran

Displaying Vaar 24, Pauri 9 of 25

ਅਛਲੁ ਅਛੇਦੁ ਅਭੇਦੁ ਹੈ ਭਗਤਿ ਵਛਲ ਹੋਇ ਅਛਲੁ ਛਲਾਇਆ।

Achhalu Achhaydu Abhaydu Hai Bhagati Vachhal Hoi Achhal Chhalaaiaa |

The Lord is undeceivable, indestructible and non-dual, but because of His love for His devotees He is sometimes deluded by them (as in the case of 'Guru Amar Das).

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੯ ਪੰ. ੧


ਮਹਿਮਾ ਮਿਤਿ ਮਿਰਜਾਦ ਲੰਘਿ ਪਰਮਿਤਿ ਪਾਰਾਵਾਰੁ ਪਾਇਆ।

Mahimaa Miti Mirajaad Laghi Pramiti Paaraavaaru N Paaiaa |

His grandeur has crossed all the limits and being boyond all the boundaries none could know about his extent.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੯ ਪੰ. ੨


ਰਹਰਾਸੀ ਰਹਰਾਸਿ ਹੈ ਪੈਰੀ ਪੈ ਜਗੁ ਪੈਰੀ ਪਾਇਆ।

Raharaasee Raharaasi Hai Pairee Pai Jagu Pairee Paaiaa |

Among all the codes of couduct, the code of conduct of the Guru is the best one; he falling at the feet of Guru (Angad) has made the whole world bow at his own feet.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੯ ਪੰ. ੩


ਗੁਰਮੁਖਿ ਸੁਖਫਲੁ ਅਮਰ ਪਦੁ ਅੰਮ੍ਰਿਤ ਬ੍ਰਿਖਿ ਅੰਮ੍ਰਿਤ ਫਲ ਲਾਇਆ।

Guramukhi Sukh Fal Amarapadu Anmrit Brikhi Anmrit Fal Laaiaa |

The pleasure fruit of the gurmuldts is the state of immortality and on the tree of nectar (Guru Angad) Guru Amar Das, the nectar fruit has grown.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੯ ਪੰ. ੪


ਗੁਰ ਚੇਲਾ ਚੇਲਾ ਗੁਰੂ ਪੁਰਖਹੁ ਪੁਰਖ ਉਪਾਇ ਸਮਾਇਆ।

Gur Chaylaa Chaylaa Guroo Purakhahu Purakh Upaai Samaaiaa |

From the Guru emerged the disciple and the disciple became the Guru.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੯ ਪੰ. ੫


ਵਰਤਮਾਨ ਵੀਹਿ ਵਿਸਵੇ ਹੋਇ ਇਕੀਹ ਸਹਜਿ ਘਰਿ ਆਇਆ।

Varatamaan Veehi Visavay Hoi Ikeeh Sahaji Ghari Aaiaa |

Guru Angad the Cosmic spirit ( Purakh) having manifested the supreme spirit, (Guru Amar Das), himself merged in the supreme light.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੯ ਪੰ. ੬


ਸਚਾ ਅਮਰੁ ਅਮਰਿ ਵਰਤਾਇਆ ॥੯॥

Sachaa Amaru Amari Varataaiaa ||9 ||

Going beyond the perceptible world, he established himself in equipoise.Thus, Guru Amar Das has spead the true message.

ਵਾਰਾਂ ਭਾਈ ਗੁਰਦਾਸ : ਵਾਰ ੨੪ ਪਉੜੀ ੯ ਪੰ. ੭