Sukadev
ਸੁਕਦੇਵ

Bhai Gurdas Vaaran

Displaying Vaar 25, Pauri 10 of 20

ਬਾਰਹ ਵਰ੍ਹੇ ਗਰਭਾਸਿ ਵਸਿ ਜੰਮਦੇ ਹੀ ਸੁਕਿ ਲਈ ਉਦਾਸੀ।

Baarah Varhay Garabhaasi Vasi Jamaday Hee Sukilaee Udaasee |

Having remained in his mother's womb for twelve years, Sukadev adopted detachedness right form the very time of his birth.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੦ ਪੰ. ੧


ਮਾਇਆ ਵਿਚਿ ਅਤੀਤ ਹੋਇ ਮਨ ਹਠ ਬੁਧਿ ਬੰਦਿਖਲਾਸੀ।

Maaiaa Vichi Ateet Hoi Man Hathh Budhi N Bandi Khalaasee |

Though he went beyond maya yet because of his intellect pushed by stubbornness of mind, he could not attain liberation.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੦ ਪੰ. ੨


ਪਿਤਾ ਬਿਆਸ ਪਰਬੋਧਿਆ ਗੁਰ ਕਰਿ ਜਨਕ ਸਹਜ ਅਭਿਆਸੀ।

Pia Biaas Prabodhiaa Gur Kari Janak Sahaj Abhiaasee |

His father Vyas made him understand that he should adopt king Janak as his guru who is well grounded in the art of remaining in equipoise.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੦ ਪੰ. ੩


ਤਜਿ ਦੁਰਮਤਿ ਗੁਰਮਤਿ ਲਈ ਸਿਰ ਧਰਿ ਜੂਠਿ ਮਿਲੀ ਸਾਬਾਸੀ।

Taji Duramati Guramatilaee Sir Dhari Joothhi Milee Saabaasee |

Doing so, and divesting himself of the evil wisdom,he acquired he wisdom of Guru and as ordered by his guru he carried left overs on his head and thus earned pats from the guru.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੦ ਪੰ. ੪


ਗੁਰ ਉਪਦੇਸੁ ਅਵੇਸੁ ਕਰਿ ਗਰਬਿ ਨਿਵਾਰਿ ਜਗਤਿ ਗੁਰਦਾਸੀ।

Guraupadaysu Avaysu Kari Garabi Nivaari Jagati Guradaasee |

When inspired by the teachings f the guru he repudiated ego, the whole world accepted him as guru and became his servant .

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੦ ਪੰ. ੫


ਪੈਰੀ ਪੈ ਪਾਖਾਕ ਹੋਇ ਗੁਰਮਤਿ ਭਾਉ ਭਗਤਿ ਪਰਗਾਸੀ।

Pairee Pai Paa Khaak Hoi Guramati Bhaau Bhagati Pragaasee |

By falling at the feet, by becoming dust of the feet and by the wisdom of the guru, loving devotion came up in him.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੦ ਪੰ. ੬


ਗੁਰਮੁਖਿ ਸੁਖ ਫਲੁ ਸਹਜ ਨਿਵਾਸੀ ॥੧੦॥

Guramukhi Sukh Fal Sahaj Nivaasee ||10 ||

As a gurmukh attaining pleasure fruit he got himself lodged in equipoise.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੦ ਪੰ. ੭