Virtues of the Sikhs of Guru
ਗੁਰ ਸਿੱਖਾਂ ਦੀ ਵਿਸ਼ੇਖਤਾ

Bhai Gurdas Vaaran

Displaying Vaar 25, Pauri 11 of 20

ਰਾਜੁ ਜੋਗੁ ਹੈ ਜਨਕ ਦੇ ਵਡਾ ਭਗਤੁ ਕਰਿ ਵੇਦ ਵਖਾਣੈ।

Raaj Jogu Hai Janak Day Vadaa Bhagatu Kari Vaydu Vakhaanai |

Janak is a king as well as a yogi and the books of knowledge describe him as great devotee.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੧ ਪੰ. ੧


ਸਨਕਾਦਿਕ ਨਾਰਦ ਉਦਾਸ ਬਾਲ ਸੁਭਾਇ ਅਤੀਤੁ ਸੁਹਾਣੈ।

Sanakaathhik Naarathh Udaas Baal Subhaai Ateetu Suhaanai |

Sanaks and Narad from their very childhood were of detached nature and adorned themselves with indifference to all.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੧ ਪੰ. ੨


ਜੋਗ ਭੋਗ ਲਖ ਲੰਘਿ ਕੈ ਗੁਰੁ ਸਿਖ ਸਾਧਸੰਗਤਿ ਨਿਰਬਾਣੈ।

Jog Bhog Lakh Laghi Kai Gurasikh Saadhsangati Nirabaanai |

Going beyond millions of detachments and enjoyments, the Sikhs of Guru also remain humble m the holy congregation.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੧ ਪੰ. ੩


ਆਪੁ ਗਣਾਇ ਵਿਗੁਚਣਾ ਆਪੁ ਗਵਾਏ ਆਪੁ ਸਿਞਾਣੈ।

Aapu Ganaai Viguchanaa Aapu Gavaaay Aapu Siaanai |

He who gets himself counted or noticed goes astray in illusions; but he who loses his ego infact identifies his self.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੧ ਪੰ. ੪


ਗੁਰਮੁਖਿ ਮਾਰਗੁ ਸਚ ਦਾ ਪੈਰੀ ਪਵਣਾ ਰਾਜੇ ਰਾਣੈ।

Guramukhi Maaragu Sach Daa Pairee Pavanaa Raajay Raanai |

Gurmukh' s way is the way of truth whereby all the kings and emperors fall on his feet.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੧ ਪੰ. ੫


ਗਰਬੁ ਗੁਮਾਨੁ ਵਿਸਾਰਿਕੈ ਗੁਰਮਤਿ ਰਿਦੈ ਗਰੀਬੀ ਆਣੈ।

Garabu Gumaanu Visaari Kai Guramati Ridai Gareebee Aanai |

Treader of this path, forgetting his ego and pride cherishes humility in his heart through the wisdom of the Guru.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੧ ਪੰ. ੬


ਸਚੀ ਦਰਗਹ ਮਾਣੁ ਨਿਮਾਣੈ ॥੧੧॥

Sachee Daragah Maanu Nimaanai ||11 ||

Such an humble person gets respects and regards in the true court.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੧ ਪੰ. ੭