Worship of the feet of sadhu
ਸਾਧ ਚਰਣ ਪੂਜਾ

Bhai Gurdas Vaaran

Displaying Vaar 25, Pauri 14 of 20

ਰੋਮ ਰੋਮ ਵਿਚਿ ਰਖਿਓਨੁ ਕਰਿ ਬ੍ਰਹਮੰਡ ਕਰੋੜਿ ਸਮਾਈ।

Rom Rom Vichi Rakhiaonu Kari Brahamand Karorhi Samaaee |

The Lord has subsumed crores of universes in His each trichome.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੪ ਪੰ. ੧


ਪਾਰਬ੍ਰਹਮੁ ਪੂਰਨ ਬ੍ਰਹਮੁ ਸਤਿਪੁਰਖ ਸਤਿਗੁਰ ਸੁਖਦਾਈ।

Paarabrahamu Pooran Brahamu Sati Purakh Satiguru Sukhadaaee |

The true Guru form of that primal perfect and transcendental Brahm is bestower of delights.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੪ ਪੰ. ੨


ਚਾਰਿ ਵਰਨ ਗੁਰਸਿਖ ਹੋਇ ਸਾ ਸੰਗਤਿ ਸਤਿਗੁਰ ਸਰਣਾਈ।

Chaari Varan Gurasikh Hoi Saadhsangati Satigur Saranaee |

All the four vamas come to the shelter of the true Guru in the form of holy congregation

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੪ ਪੰ. ੩


ਗਿਆਨ ਧਿਆਨ ਸਿਮਰਣਿ ਸਦਾ ਗੁਰਮੁਖਿ ਸਬਦਿ ਸੁਰਤਿ ਲਿਵਲਾਈ।

Giaan Dhiaan Simarani Sadaa Guramukhi Sabadi Suratili Valaaee |

and the gurmukhs there merge their consciousness in the Word through learning, meditation and, prayer.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੪ ਪੰ. ੪


ਭਾਇ ਭਗਤਿ ਭਉ ਪਿਰਮ ਰਸ ਸਤਿਗੁਰੁ ਮੂਰਤਿ ਰਿਦੇ ਵਸਾਈ।

Bhaai Bhagati Bhau Piram Ras Satiguru Moorati Riday Vasaaee |

Fear of the Lord, loving devotion and the delight of love, for them, is the idol of the true Guru whom they cherish in their heart.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੪ ਪੰ. ੫


ਏਵਡੁ ਭਾਰੁ ਉਚਾਇਂਦੇ ਸਾਧ ਚਰਣ ਪੂਜਾ ਗੁਰ ਭਾਈ।

Ayvadu Bhaaru Uchaaiday Saadh Charan Poojaa Gur Bhaaee |

The feet of the true Guru in the form of sadhu bear so much load (mental as well as spiritual) of their disciples that,

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੪ ਪੰ. ੬


ਗੁਰਮੁਖਿ ਸੁਖ ਫਲੁ ਕੀਮ ਪਾਈ ॥੧੪॥

Guramukhi Sukh Fal Keem N Paaee ||14 ||

0 my brothers you, ought to worship them. The value of the pleasure fruit of the gunnukhs cannot be estimated.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੪ ਪੰ. ੭