Two Kings and twenty faquirs
ਦੋ ਪਾਤਸ਼ਾਹ-ਵੀਹ ਫਕੀਰ

Bhai Gurdas Vaaran

Displaying Vaar 25, Pauri 16 of 20

ਇਕਤੁ ਥੇਕੈ ਦੁਇ ਖੜਗੁ ਦੁਇ ਪਤਿਸਾਹ ਮੁਲਕਿ ਸਮਾਣੈ।

Ikatu Daykai Dui Kharhagu Dui Paatisaah N Mulaki Samaanai |

In one sheath two swords and two emperors in one country cannot be accommodated;

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੬ ਪੰ. ੧


ਵੀਹ ਫਕੀਰ ਮਸੀਤਿ ਵਿਚਿ ਖਿੰਥ ਖਿੰਧੋਲੀ ਹੇਠਿ ਲੁਕਾਣੈ।

Veeh Dhakeer Maseeti Vichi Khind Khindholee Haythhi Lukaanai |

but twenty faquirs in one mosque under one patched blanket can remain (comfortably).

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੬ ਪੰ. ੨


ਜੰਗਲ ਅੰਦਰਿ ਸੀਹ ਦੁਇ ਪੋਸਤ ਡੋਡੇ ਖਸਖਸ ਦਾਣੈ।

Jangal Andari Seeh Dui Posat Doday Khasakhas Daanai |

Emperors are like two lions in a jungle whereas the faquirs are like the opium seeds in one pod.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੬ ਪੰ. ੩


ਸੂਲੀ ਉਪਰਿ ਖੇਲਣਾ ਸਿਰਿ ਧਰਿ ਛਤ੍ਰ ਬਜਾਰ ਵਿਕਾਣੈ।

Soolee Upari Khaylanaa Siri Dhari Chhatr Bajaar Vikaanai |

These seeds play on the 'bed of thorns before they get the honour of selling in the market.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੬ ਪੰ. ੪


ਕੋਲੂ ਅੰਦਰਿ ਪੀੜੀਅਨਿ ਪੋਸਤਿ ਪੀਹਿ ਪਿਆਲੇ ਛਾਣੈ।

Koloo Andari Peerheeani Posati Peehi Piaalay Chhaanai |

They are rushed in the press with water before they are strained into the cup .

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੬ ਪੰ. ੫


ਲਉਬਾਲੀ ਦਰਗਾਹ ਵਿਚਿ ਗਰਬੁ ਗੁਨਾਹੀ ਮਾਣੁ ਨਿਮਾਣੈ।

Laubaalee Daragaah Vichi Garabu Gunaahee Maanu Nimaanai |

In the court of the fearless Lord, the proud ones are called sinners and the humble get respects and regards.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੬ ਪੰ. ੬


ਗੁਰਮੁਖਿ ਹੋਂਦੇ ਤਾਣਿ ਨਿਤਾਣੈ ॥੧੬॥

Guramukhi Honday Taani Nitaanai ||16 ||

That is why the gurmukhs though powerful behave as the meek ones.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੬ ਪੰ. ੭