She goat
ਬੱਕਰੀ

Bhai Gurdas Vaaran

Displaying Vaar 25, Pauri 17 of 20

ਸੀਹ ਪਜੂਤੀ ਬਕਰੀ ਮਰਦੀ ਹੋਈ ਹੜ ਹੜ ਹਸੀ।

Seeh Pajootee Bakaree Maradee Hoee Harh Harh Hasee |

A goat was caught by a lion and while about to die, it gave out a horse­ laugh.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੭ ਪੰ. ੧


ਸੀਹੁ ਪੁਛੈ ਵਿਸਮਾਦੁ ਹੋਇ ਇਤੁ ਅਉਸਰ ਕਿਤੁ ਰਹਸਿ ਰਹਸੀ।

Seehu Puchhai Visamaadu Hoi Itu Ausari Kitu Rahasi Rahasee |

The surprised lion asked why it was so happy at such a moment (of its death).

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੭ ਪੰ. ੨


ਬਿਨਉ ਕਰੇਂਦੀ ਬਕਰੀ ਪੁਤ੍ਰ ਅਸਾਡੇ ਕੀਚਨਿ ਖਸੀ।

Binau Karayndee Bakaree Putr Asaaday Keechani Khasee |

Humbly the goat replied that the testicals of our male progeny are crushed in order to castrate them.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੭ ਪੰ. ੩


ਅਕ ਧਤੂਰਾ ਖਾਧਿਆ ਕੁਹਿ ਕੁਹਿ ਖਲ ਉਖਲਿ ਵਿਣਸੀ।

Ak Dhatooraa Khaadhiaan Kuhi Kuhi Khal Ukhali Vinasee |

We eat only wild plants of arid regions yet our skin is peeled and pounded.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੭ ਪੰ. ੪


ਮਾਸੁ ਖਾਨਿ ਗਲ ਵਢਿਕੈ ਹਾਲੁ ਤਿਨਾੜਾ ਕਉਣੁ ਹੋਵਸੀ।

Maasu Khaani Gal Vaddhi Kai Haalu Tinaarhaa Kaunu Hovasee |

I think about the plight of those (like you) who cut the throat of others and eat their flesh.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੭ ਪੰ. ੫


ਗਰਬੁ ਗਰੀਬੀ ਦੇਹ ਖੇਹ ਖਾਜੁ ਅਖਾਜੁ ਅਕਾਜੁ ਕਰਸੀ।

Garabu Gareebee Dayh Khayh Khaaju Akhaaju Akaaju Karasee |

The body of both of the proud and the humble will become dust ultimately, but, even then the body of the arrogant (lion) is inedible and that of the humble (goat) attaims the status of edible.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੭ ਪੰ. ੬


ਜਗਿ ਆਇਆ ਸਭ ਕੋਇ ਮਰਸੀ ॥੧੭॥

Jagi Aaiaa Sabh Koi Marasee ||17 ||

All who came to this world have to die ultimately.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੭ ਪੰ. ੭