Gurmukh
ਗੁਰਮੁਖ

Bhai Gurdas Vaaran

Displaying Vaar 25, Pauri 18 of 20

ਚਰਣ ਕਵਲ ਰਹਰਾਸਿ ਕਰਿ ਗੁਰਮੁਖਿ ਸਾਧਸੰਗਤਿ ਪਰਗਾਸੀ।

Charan Kaval Raharaasi Kari Guramukhi Saadhsangati Pragaasee |

By remaining in and around the lotus feet, the gurmukh receives the light of the holy congregation.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੮ ਪੰ. ੧


ਪੈਰੀ ਪੈ ਪਾਖਾਕ ਹੋਇ ਲੇਖ ਅਲੇਖ ਅਮਰ ਅਬਿਨਾਸੀ।

Pairee Pai Paakhaak Hoi Laykh Alaykh Amar Abinaasee |

Worshipping the feet and becoming the dust of the feet one becomes detached , immortal and indestructible .

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੮ ਪੰ. ੨


ਕਰਿ ਚਰਣੋਦਕੁ ਆਚਮਨ ਆਧਿ ਬਿਆਧਿ ਉਪਾਧਿ ਖਲਾਸੀ।

Kari Charanodaku Aachamaan Aadhi Biaadhi Upaadhi Khalaasee |

Drinking the ash of the feet of gurmukhs, freedom from all physical mental and spiritual ailments is attained.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੮ ਪੰ. ੩


ਗੁਰਮਤਿ ਆਪੁ ਗਵਾਇਆ ਮਾਇਆ ਅੰਦਰਿ ਕਰਨਿ ਉਦਾਸੀ।

Guramati Aapu Gavaaiaa Maaiaa Andari Karani Udaasee |

Through the wisdom of the Guru they lose, their ego and do not get absorbed in maya.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੮ ਪੰ. ੪


ਸਬਦ ਸੁਰਤਿ ਲਿਵਲੀਣੁ ਹੋਇ ਨਿਰੰਕਾਰ ਸਚਖੰਡਿ ਨਿਵਾਸੀ।

Sabad Suratilivaleenu Hoi Nirankaar Sach Khandi Nivaasee |

Absorbing their consciousness in the word, they reside in the true abode (holy congregation) of the formless one.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੮ ਪੰ. ੫


ਅਬਿਗਤਿ ਗਤਿ ਅਗਾਧਿ ਬੋਧਿ ਅਕਥ ਕਥਾ ਅਚਰਜ ਗੁਰਦਾਸੀ।

Abigati Gati Agaadhi Bodhi Akathh Kathha Acharaj Guradaasee |

The tale of the servants of the Lord is unfathomable ineffable and Manifest.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੮ ਪੰ. ੬


ਗੁਰਮੁਖਿ ਸੁਖ ਫਲੁ ਆਸ ਨਿਰਾਸੀ ॥੧੮॥

Guramukhi Sukh Fal Aas Niraasee ||18 ||

Remaining indifferent to hopes is the pleasure fruit of the Gurmukhs.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੮ ਪੰ. ੭