Holy congregation liberates even the knaves
ਸਤਿਸੰਗ ਨਿਰਦੋਖ ਤਾਰਦਾ ਹੈ

Bhai Gurdas Vaaran

Displaying Vaar 25, Pauri 19 of 20

ਸਣ ਵਣ ਵਾੜੀ ਖੇਤੁ ਇਕੁ ਪਰਉਪਕਾਰੁ ਵਿਕਾਰ ਜਣਾਵੈ।

San Van Vaarhee Khaytu Iku Praupakaaru Vikaaru Janaavai |

Hemp and cotton grow in the same field but the use of one is benevolent while the other one is put to evil use.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੯ ਪੰ. ੧


ਖਲ ਕਢਾਹਿ ਵਟਾਇ ਸਣ ਰਸਾ ਬੰਧਨੁ ਹੋਇ ਬਨ੍ਹਾਵੈ।

Khal Kathhdhaahi Vataai San Rasaa Bandhnu Hoi Banhaavai |

After peeling off the hemp plant rope is made whose nooses are used to tie people in bondage.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੯ ਪੰ. ੨


ਖਾਸਾ ਮਲਮਲ ਸਿਰੀਸਾਫੁ ਸੂਤੁ ਕਤਾਇ ਕਪਾਹ ਵੁਣਾਵੈ।

Khaasaa Malamal Sireesaadhu Sootu Kataai Kapaah Vunaavai |

On the other hand, from cotton are made coarse cloth muslin and sirisaf.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੯ ਪੰ. ੩


ਲਜਣੁ ਕਜਣੁ ਹੋਇ ਕੈ ਸਾਧੁ ਅਸਾਧੁ ਬਿਰਦੁ ਬਿਰਦਾਵੈ।

Lajanu Kajanu Hoi Kai Saadhu Asaadhu Biradu Birathhavai |

Cotton in the form of cloth covers the modesty of others and protects the dharma of sadhus as well as wicked persons.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੯ ਪੰ. ੪


ਸੰਗ ਦੋਖ ਨਿਰਦੋਖ ਮੋਖ ਸੰਗ ਸੁਭਾਉ ਸਾਧੁ ਮਿਟਾਵੈ।

Sang Dokh Niradokh Mokh Sang Subhaau N Saadhu Mitaavai |

The sadhus even when they associate with the evil never repudiate their saintly nature.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੯ ਪੰ. ੫


ਤ੍ਰਪੜੁ ਹੋਵੈ ਧਰਮਸਾਲ ਸਾਧਸੰਗਤਿ ਪਗ ਧੂੜਿ ਧੁਮਾਵੈ।

Traparhu Hovai Dharamasaal Saadhsangati Pag Dhoorhi Dhumaavai |

When the hemp transformed into coarse cloth is brought to the holy places for spreading in the holy congregation, it also becomes blest after coming in touch with the dust of the feet of the sadhus.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੯ ਪੰ. ੬


ਕੁਟਿ ਕੁਟਿ ਸਣ ਕਿਰਤਾਸੁ ਕਰਿ ਹਰਿ ਜਸੁ ਲਿਖਿ ਪੁਰਾਣ ਸੁਨਾਵੈ।

Kati Kuti San Kirataasu Kari Hari Jasulikhi Puraan Sunaavai |

Also, when after getting a thorough beating paper is made of it, the holy men write praises of the Lord.on it and recite the same for others.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੯ ਪੰ. ੭


ਪਤਿਤ ਪੁਨੀਤੁ ਕਰੈ ਜਨ ਭਾਵੈ ॥੧੯॥

Patit Puneet Karai Jan Bhaavai ||19 ||

The holy congregation makes the fallen ones also holy.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੧੯ ਪੰ. ੮