The way of the gurumukh
ਗੁਰਮੁਖ ਮਾਰਗ

Bhai Gurdas Vaaran

Displaying Vaar 25, Pauri 2 of 20

ਗੁਰਮੁਖਿ ਮਾਰਗਿ ਪੈਰੁ ਧਰਿ ਦਹਿਦਿਸਿ ਬਾਰਹ ਵਾਟ ਧਾਇਆ।

Guramukhi Maaragi Pairu Dhari Dahidisi Baarah Vaat N Dhaaiaa |

The guru-oriented treading the path leading towards the Guru does not stray into the paths of the twelve sects of the yogis.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੨ ਪੰ. ੧


ਗੁਰਮੂਰਤਿ ਗੁਰ ਧਿਆਨੁ ਧਰਿ ਘਟਿ ਘਟਿ ਪੂਰਨ ਬ੍ਰਹਮੁ ਦਿਖਾਇਆ।

Gur Moorati Gur Dhiaanu Dhari Ghati Ghati Pooran Braham Dikhaaiaa |

Concentrating on the form of Guru i.e. Word of the Guru, he adopts it in life and comes face to :face with the perfect Brahm.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੨ ਪੰ. ੨


ਸਬਦ ਸੁਰਤਿ ਉਪਦੇਸੁ ਲਿਵ ਪਾਰਬ੍ਰਹਮ ਗੁਰ ਗਿਆਨੁ ਜਣਾਇਆ।

Sabad Surati Upadaysuliv Paarabraham Gur Giaanu Janaaiaa |

Concentration of consciousness on the word of the Guru and knowledge bestowed by the Guru provides the awareness about the transcendental Brahm .

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੨ ਪੰ. ੩


ਸਿਲਾ ਅਲੂਣੀ ਚਟਣੀ ਚਰਣ ਕਵਲ ਚਰਣੋਦਕੁ ਪਿਆਇਆ।

Silaa Aloonee Chatanee Charan Kaval Charanodaku Piaaiaa |

Only such a persen quaffs the nectar of feet-wash of the Guru.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੨ ਪੰ. ੪


ਗੁਰਮਤਿ ਨਿਹਚਲੁ ਚਿਤ ਕਰਿ ਸੁਖ ਸੰਪਟ ਵਿਚਿ ਨਿਜ ਘਰੁ ਛਾਇਆ।

Guramati Nihachalu Chitu Kari Sukh Sanpat Vichi Nij Gharu Chhaaiaa |

This however is nothing less than licking of the tasteless stone. He stablizes his mind in the wisdom of the Guru and reclines comfortably in the chamber of his inner self.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੨ ਪੰ. ੫


ਪਰ ਤਨ ਪਰ ਧਨ ਪਰਹਰੇ ਪਾਰਸ ਪਰਸਿ ਅਪਰਸੁ ਰਹਾਇਆ।

Par Tan Par Dhan Praharay Paarasi Prasi Aprasu Rahaaiaa |

Touching the philosopher's stone in the form of the Guru , he repudiating the wealth and physical body of others remains detached from all.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੨ ਪੰ. ੬


ਸਾਧਿ ਅਸਾਧਿ ਸਾਧ ਸੰਗਿ ਆਇਆ ॥੨॥

Saadh Asaadhi Saadh Sangi Aaiaa ||2 ||

For curing his chronic maladies (of evil propensities) he goes to the holy congregation.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੨ ਪੰ. ੭