virtues of the holy congregation
ਸੰਗਤ ਗੁਣ

Bhai Gurdas Vaaran

Displaying Vaar 25, Pauri 20 of 20

ਪਥਰ ਚਿਤੁ ਕਠੋਰੁ ਹੈ ਚੂਨਾਂ ਹੋਵੈ ਅਗੀ ਦਧਾ।

Pathhar Chitu Kathhoru Hai Choonaa Hovai Ageen Dadha |

When the hard hearted stone is burnt, it turns into lime stone. sprinkling of water extinguishes fire

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੨੦ ਪੰ. ੧


ਅਗ ਬੁਝੈ ਜਲੁ ਛਿੜਕਿਐ ਚੂਨਾ ਅਗਿ ਉਠੈ ਅਤਿ ਵਧਾ।

Ag Bujhai Jalu Chhirhakiai Choonaa Agi Uthhay Ati Vadha |

but in the case of lime water produces great heat.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੨੦ ਪੰ. ੨


ਪਾਣੀ ਪਾਏ ਵਿਹੁ ਜਾਇ ਅਗਨਿ ਛੁਟੈ ਅਵਗੁਣ ਬਧਾ।

Paanee Paaay Vihu N Jaai Agani N Chhutai Avagun Badha |

Its poison does not go away even if water is thrown on it and its foul fire remains in it .

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੨੦ ਪੰ. ੩


ਜੀਭੈ ਉਤੈ ਰਖਿਆ ਛਾਲੇ ਪਵਨਿ ਸੰਗਿ ਦੁਖ ਲਧਾ।

Jeebhai Utai Rakhiaa Chhaalay Pavani Sangi Dukh Ladha |

If put on tongue, it creates painful blisters.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੨੦ ਪੰ. ੪


ਪਾਨ ਸੁਪਾਰੀ ਕਥੁ ਮਿਲਿ ਰੰਗੁ ਸੁਰੰਗੁ ਸੰਪੂਰਣੁ ਸਧਾ।

Paan Supaaree Kathhu Mili Rangu Surangu Sanpooranu Sadha |

But getting company of betel leaf, betel nut and catechu its colour becomes bright, beautiful and completely refined.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੨੦ ਪੰ. ੫


ਸਾਧਸੰਗਤਿ ਮਿਲਿ ਸਾਧੁ ਹੋਇ ਗੁਰਮੁਖਿ ਮਹਾ ਅਸਾਧ ਸਮਧਾ।

Saadhsangati Mili Saadhu Hoi Guramukhi Mahaa Asaadh Samadha |

Similarly joining the holy congregation becoming holy men, the gurmukhs get rid of even the chronic ailments.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੨੦ ਪੰ. ੬


ਆਪੁ ਗਵਾਇ ਮਿਲੈ ਪਲੁ ਅਧਾ ॥੨੦॥੨੫॥

Aapu Gavaai Milai Palu Adha ||20 ||25 ||panjheeha ||

When the ego is lost, God is visualized even in half a moment.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੨੦ ਪੰ. ੭