Uplift of the gurmukhs
ਗੁਰਮੁਖਾਂ ਦੀ ਬਿਧੀ

Bhai Gurdas Vaaran

Displaying Vaar 25, Pauri 3 of 20

ਜਿਉ ਵੜ ਬੀਉ ਸਜੀਵੁ ਹੋਇ ਕਰਿ ਵਿਸਥਾਰੁ ਬਿਰਖੁ ਉਪਜਾਇਆ।

Jiu Varh Beeu Sajeeu Hoi Kari Visadaaru Birakhu Upajaaiaa |

As the seed of banyan tree getting developed extends itself in the form of a large tree

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੩ ਪੰ. ੧


ਬਿਰਖਹੁ ਹੋਇ ਸਹੰਸ ਫਲ ਫਲ ਫਲ ਵਿਚਿ ਬਹੁ ਬੀਅ ਸਮਾਇਆ।

Birakhahu Hoi Sahans Fal Fal Fal Vichi Bahu Beea Samaaiaa |

and then on that very tree grow thousands of fruits containing myriad seeds (likewise gurmukh makes others like his own self).

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੩ ਪੰ. ੨


ਦੁਤੀਆ ਚੰਦੁ ਅਗਾਸ ਜਿਉ ਆਦਿ ਪੁਰਖ ਆਦੇਸੁ ਕਰਾਇਆ।

Duteeaa Chandu Agaas Jiu Aadi Purakh Aadaysu Karaaiaa |

That primal Lord, like the second day's moon in the sky, gets himself worshipped iby one and all.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੩ ਪੰ. ੩


ਤਾਰੇ ਮੰਡਲ ਸੰਤ ਜਨ ਧਰਮ ਸਾਲ ਸਚਖੰਡ ਵਸਾਇਆ।

Taaray Mandalu Sant Jan Dharamasaal Sach Khand Vasaaiaa |

The saints are constellation inhabiting the abode of truth in the form of religious places.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੩ ਪੰ. ੪


ਪੈਰੀ ਪੈ ਪਾਖਾਕ ਹੋਇ ਆਪੁ ਗਵਾਇ ਆਪੁ ਜਣਾਇਆ।

Pairee Pai Paakhaak Hoi Aapu Gavaai N Aapu Janaaiaa |

They bowing at the feet and becoming dust of , the feet lose there ego and never allow themselves to be noticed by any one.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੩ ਪੰ. ੫


ਗੁਰਮੁਖਿ ਸੁਖ ਫਲੁ ਧ੍ਰੂ ਜਿਵੈ ਨਿਹਚਲ ਵਾਸ ਅਗਾਸੁ ਚੜ੍ਹਾਇਆ।

Guramukhi Sukh Fal Dhr Jivai Nihachal Vaasu Agaasu Charhhaaiaa |

Attainer of the pleasure fruit, the gurmukh lives steadfastly like the pole star in the sky.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੩ ਪੰ. ੬


ਸਭ ਤਾਰੇ ਚਉਫੇਰਿ ਫਿਰਾਇਆ ॥੩॥

Sabh Taaray Chaudhayri Firaaiaa ||3 ||

All the stars revolve around him.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੩ ਪੰ. ੭