Namdev, the saint
ਭਗਤ ਨਾਮਦੇਵ

Bhai Gurdas Vaaran

Displaying Vaar 25, Pauri 4 of 20

ਨਾਮਾ ਛੀਂਬਾ ਆਖੀਐ ਗੁਰਮੁਖਿ ਭਾਇ ਭਗਤਿ ਲਿਵ ਲਾਈ।

Naamaa Chheenbaa Aakheeai Guramukhi Bhaai Bhagatiliv Laaee |

Namdev, the calico minter having become gurmukh merged his consciousness in loving devotion.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੪ ਪੰ. ੧


ਖਤ੍ਰੀ ਬ੍ਰਹਮਣ ਦੇਹੁਰੈ ਉਤਮ ਜਾਤਿ ਕਰਨਿ ਵਡਿਆਈ।

Khatree Braahaman Dayhurai Utam Jaati Karani Vadiaaee |

High caste kshatriyas and Brahmins who went to temple to eulogize the Lord caught hold and ousted Namdev.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੪ ਪੰ. ੨


ਨਾਮ ਪਕੜਿ ਉਠਾਲਿਆ ਬਹਿ ਪਿਛਵਾੜੈ ਹਰਿ ਗੁਣ ਗਾਈ।

Naamaa Pakarhi Uthhaaliaa Bahi Pachhavaarhai Hari Gun Gaaee |

While sitting in the back yard of the temple, he started singing the praises of the Lord.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੪ ਪੰ. ੩


ਭਗਤ ਵਛਲ ਆਖਾਇਦਾ ਫੇਰਿ ਦੇਹੁਰਾ ਪੈਜਿ ਰਖਾਈ।

Bhagat Vachhalu Aakhaaidaa Dhayri Dayhuraa Paiji Rakhaaee |

The Lord known as kind to devotees turned the face of the temple towards him and maintained His own reputation.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੪ ਪੰ. ੪


ਦਰਗਹ ਮਾਣੁ ਨਿਮਾਣਿਆ ਸਾਧਸੰਗਤਿ ਸਤਿਗੁਰ ਸਰਣਾਈ।

Daragah Maanu Nimaaniaa Saadhsangati Satigur Saranaee |

In the shelter of holy congregation, the true Guru and the Lord, the humble ones also get honour.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੪ ਪੰ. ੫


ਉਤਮੁ ਪਦਵੀ ਨੀਚ ਜਾਤਿ ਚਾਰੇ ਵਰਣ ਪਏ ਪਗ ਆਈ।

Utamu Padavee Neech Jaati Chaaray Varan Paay Pagi Aaee |

High, ranking as well as the so-called low castes i.e. all the four as fell at the feet of Namdev

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੪ ਪੰ. ੬


ਜਿਉ ਨੀਵਾਣਿ ਨੀਰੁ ਚਲਿ ਜਾਈ ॥੪॥

Jiu Neevaani Neeru Chali Jaaee ||4 ||

just as the water flows down towards low

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੪ ਪੰ. ੭