Examples of the lowly places and the best articles
ਨੀਚ ਥਾਓਂ ਉੱਤਮ ਵਸਤਾਂ ਦੇ ਦ੍ਰਿਸ਼ਟਾਂਤ

Bhai Gurdas Vaaran

Displaying Vaar 25, Pauri 6 of 20

ਡੇਮੂੰ ਖਖਰਿ ਮਿਸਰੀ ਮਖੀ ਮੇਲੁ ਮਖੀਰੁ ਉਪਾਇਆ।

Daymoon Khakhari Misaree Makhee Maylu Makheeru Upaaiaa |

From hornets' nest lump sugar and by honey bees the honey hive is produced.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੬ ਪੰ. ੧


ਪਾਟ ਪਟੰਬਰਿ ਕੀੜਿਅਹੁ ਕੁਟਿ ਕੁਟਿ ਸਣੁ ਕਿਰਤਾਸੁ ਬਣਾਇਆ।

Paat Patanbar Keerhiahu Kuti Kati Sanu Kirataasu Banaaiaa |

From worms is produced silk and by pounding the hemp, paper is prepared.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੬ ਪੰ. ੨


ਮਲਮਲ ਹੋਇ ਵੜੇਵਿਅਹੁ ਚਿਕੜਿ ਕਵਲੁ ਭਵਰੁ ਲੋਭਾਇਆ।

Malamal Hoi Varhayviahu Chikarhi Kavalu Bhavaru |obhaaiaa |

Muslin is prepared from cotton seed and in the mire grows the lotus on the black bee gets enamoured.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੬ ਪੰ. ੩


ਜਿਉ ਮਣਿ ਕਾਲੇ ਸਪ ਸਿਰਿ ਪਥਰੁ ਹੀਰੇ ਮਾਣਕ ਛਾਇਆ।

Jiu Mani Kaalay Sap Siri Pathharu Heeray Maanak Chhaaiaa |

A gem remains in the hood of black snake and among the stones are found diamonds and rubies.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੬ ਪੰ. ੪


ਜਾਣੁ ਕਥੂਰੀ ਮਿਰਗ ਤਨਿ ਨਾਉ ਭਗਉਤੀ ਲੋਹੁ ਘੜਾਇਆ।

Jaanu Kathhooree Mirag Tani Naau Bhagautee |ohu Gharhaaiaa |

The musk is found in the navel of deer and from ordinary iron the powerful sword is aced.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੬ ਪੰ. ੫


ਮੁਸਕੁ ਬਿਲੀਅਹੁ ਮੇਦੁ ਕਰਿ ਮਜਲਸ ਅੰਦਰਿ ਮਹ ਮਹਕਾਇਆ।

Musaku Bileeahu Maydu Kari Majalas Andari Mah Mahakaaiaa |

The brain marrow of musk cat makes the whole gethering fragrant.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੬ ਪੰ. ੬


ਨੀਚ ਜੋਨਿ ਉਤਮੁ ਫਲੁ ਪਾਇਆ ॥੬॥

Neech Joni Utamu Fal Paaiaa ||6 ||

Thus the creatures and materials of lower species give and attain the highest fruits.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੬ ਪੰ. ੭