Tale of Bali, the King
ਰਾਜਾ ਬਲਿ ਦਾ ਪ੍ਰਸੰਗ

Bhai Gurdas Vaaran

Displaying Vaar 25, Pauri 7 of 20

ਬਲਿ ਪੋਤਾ ਪ੍ਰਹਿਲਾਦ ਦਾ ਇੰਦਰ ਪੁਰੀ ਦੀ ਇਛ ਇਛੰਦਾ।

Bali Potaa Prahilaad Daa Indar Puree Dee Ichh Ichhandaa |

Son of Virochan and grand son of Prahalad, king Bali, had a desire of ruling the abode of Indr.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੭ ਪੰ. ੧


ਕਰਿ ਸੰਪੂਰਣੁ ਜਗੁ ਸਉ ਇਕ ਇਕੋਤਰੁ ਜਗੁ ਕਰੰਦਾ।

Kari Sanpooranu Jagu Sau Ik Ikotaru Jagu Karandaa |

He had accomplished hundred yajns (burnt offerings) and his other hudred yajns were in progress.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੭ ਪੰ. ੨


ਬਾਵਨ ਰੂਪੀ ਆਇ ਕੈ ਗਰਬੁ ਨਿਵਾਰਿ ਭਗਤ ਉਧਰੰਦਾ।

Baavan Roopee Aai Kai Garabu Nivaari Bhagat Udharandaa |

Lord in the form of a dwarf came to remove his ego and thus liberated him.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੭ ਪੰ. ੩


ਇੰਦ੍ਰਾਸਣ ਨੋ ਪਰਹਰੈ ਜਾਇ ਪਤਾਲਿ ਸੁ ਹੁਕਮੀ ਬੰਦਾ।

Indraasan No Praharai Jaai Pataali Su Hukamee Bandaa |

He repudiated the throne of Indr and like an obedient servant went to the nether world.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੭ ਪੰ. ੪


ਬਲਿ ਛਲਿ ਆਪੁ ਛਲਾਇਓਨੁ ਦਰਵਾਜੇ ਦਰਵਾਨ ਹੋਵੰਦਾ।

Bali Chhali Aapu Chhalaaiaonu Daravaajay Daravaan Hovandaa |

The Lord Himself got enamoured of Bali and had to stay as a door keeper of Bali.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੭ ਪੰ. ੫


ਸ੍ਵਾਂਤਿ ਬੂੰਦ ਲੈ ਸਿਪ ਜਿਉ ਮੋਤੀ ਚੁਭੀ ਮਾਰਿ ਸੁਹੰਦਾ।

Saati Boond Lai Sip Jiu Motee Chubhee Maari Suhandaa |

Bali, the king is like that shell which in the svati naksatr (a special star formation) receiving a drop and making it a pearl dives deep at the bottom of the sea.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੭ ਪੰ. ੬


ਹੀਰੈ ਹੀਰਾ ਬੇਧਿ ਮਿਲੰਦਾ ॥੭॥

Heerai Heeraa Baydhi Miladaa ||7 ||

The diamond heart of devotee Bali, cut by the diamond Lord was finally subsumed in Him.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੭ ਪੰ. ੭