Example of an ant
ਕੀੜੀ

Bhai Gurdas Vaaran

Displaying Vaar 25, Pauri 8 of 20

ਨੀਚਹੁ ਨੀਚ ਸਦਾਵਣਾ ਕੀੜੀ ਹੋਇ ਆਪੁ ਗਣਾਏ।

Neechahu Neech Sadaavanaa Keerhee Hoi N Aapu Ganaaay |

Ants never make themselves noticed and are known lowest among the lowly.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੮ ਪੰ. ੧


ਗੁਰਮੁਖਿ ਮਾਰਗਿ ਚਲਣਾ ਇਕਤੁ ਖਡੁ ਸਹੰਸ ਸਮਾਏ।

Guramukhi Maaragi Chalanaa Ikatu Khadu Sahans Samaaay |

They follow the path of gurmukhs and due to their broad mindedness they live in thousands, in a small hole.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੮ ਪੰ. ੨


ਘਿਅ ਸਕਰ ਦੀ ਵਾਸ ਲੈ ਜਿਥੈ ਧਰੀ ਤਿਥੈ ਚਲਿ ਜਾਏ।

Ghia Sakar Dee Vaasu Lai Jidai Dharee Tidai Chali Jaaay |

Only by smelling ghee and sugar, they reach the place where these things are kept (gurmukhs also search out he holy congregations).

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੮ ਪੰ. ੩


ਡੁਲੈ ਖੰਡੁ ਜੁ ਰੇਤ ਵਿਚਿ ਖੰਡੂ ਦਾਣਾ ਚੁਣਿ ਚੁਣਿ ਖਾਏ।

Dulai Khandu Ju Raytu Vichi Khandoo Daanaa Chuni Chuni Khaaay |

They pick up the sugar bits scattered in sand similarly as a gurmukh cherishes the virtues.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੮ ਪੰ. ੪


ਭ੍ਰਿੰਗੀ ਦੇ ਭੈ ਜਾਇ ਮਰਿ ਹੋਵੈ ਭ੍ਰਿੰਗੀ ਮਾਰਿ ਜੀਵਾਏ।

Bhringee Day Bhai Jaai Mari Hovai Bhringee Maari Jeevaaay |

Dying of the fear of worm bhringi the ant itself becomes bhringi and makes others also like itself.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੮ ਪੰ. ੫


ਅੰਡਾ ਕਛੂ ਕੂੰਜ ਦਾ ਆਸਾ ਵਿਚਿ ਨਿਰਾਸੁ ਵਲਾਏ।

Andaa Kachhoo Koonj Daa Aasaa Vichi Niraasu Valaaay |

Like the eggs of heron and tortoise, it (ant) remains detached amidst hopes.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੮ ਪੰ. ੬


ਗੁਰਮੁਖਿ ਗੁਰਸਿਖੁ ਸੁਖ ਫਲ ਪਾਏ ॥੮॥

Guramukhi Gurasikhu Sukh Fal Paaay ||8 ||

Similarly gurmukhs also getting educated attain the pleasure fruits.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੮ ਪੰ. ੭