Many a story of becoming humble
ਨਿੱਕੇ ਹੋਣ ਪੁਰ ਲੋਕ ਪ੍ਰਸਿੱਧ ਪ੍ਰਸੰਗ

Bhai Gurdas Vaaran

Displaying Vaar 25, Pauri 9 of 20

ਸੂਰਜ ਪਾਸਿ ਬਿਆਸੁ ਜਾਇ ਹੋਇ ਭੁਣਹਣਾ ਕੰਨਿ ਸਮਾਣਾ।

Sooraj Paasi Biaasu Jaai Hoi Bhunahanaa Kanni Samaanaa |

Rishi Vyas went to sun and becoming a small insect entered into his ear i.e. most humbly he remained with him and got educated by sun).

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੯ ਪੰ. ੧


ਪੜ੍ਹਿ ਵਿਦਿਆ ਘਰਿ ਆਇਆ ਗੁਰਮੁਖਿ ਬਾਲਮੀਕ ਮਨਿ ਭਾਣਾ।

Parhhi Vidiaa Ghari Aaiaa Guramukhi Baalameek Mani Bhaanaa |

Valmiki also only becoming guru- oriented attained knowledge and then he returned home.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੯ ਪੰ. ੨


ਆਦਿ ਬਿਆਸ ਵਖਾਣੀਐ ਕਥਿ ਕਥਿ ਸਾਸਤ੍ਰ ਵੇਦ ਪੁਰਾਣਾ।

Aadi Biaas Vakhaaneeai Kathi Kathi Saasatr Vayd Puraanaa |

The exponent of many stories of the Vedas, Shastras and the Puranas Valmili is known as the primal poet.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੯ ਪੰ. ੩


ਨਾਰਦਿ ਮੁਨਿ ਉਪਦੇਸਿਆ ਭਗਤਿ ਭਾਗਵਤੁ ਪੜ੍ਹਿ ਪਤੀਆਣਾ।

Naarathhi Muni Upadaysiaa Bhagati Bhaagavatu Parhhi Pateeaanaa |

Sage Narad preached to him and only after reading the Blia-gavat of devotion he could attain peace.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੯ ਪੰ. ੪


ਚਉਦਹ ਵਿਦਿਆ ਸੋਧਿਕੈ ਪਰਉਪਕਾਰੁ ਅਚਾਰੁ ਸੁਖਾਣਾ।

Chaudah Vidiaa Sodhi Kai Praupakaaru Achaaru Sukhaanaa |

He researched the fourteen skills but ultimately he got happiness due to his benevolent conduct.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੯ ਪੰ. ੫


ਪਰਉਪਕਾਰੀ ਸਾਧ ਸੰਗੁ ਪਤਿਤ ਉਧਾਰਣੁ ਬਿਰਦੁ ਵਖਾਣਾ।

Praupakaaree Saadhsangu Patit Udhaaranu Biradu Vakhaanaa |

Association with such humble sadhus is altruistic and makes one habitual liberates of the fallen ones.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੯ ਪੰ. ੬


ਗੁਰਮੁਖਿ ਸੁਖ ਫਲੁ ਪਤਿ ਪਰਵਾਣਾ ॥੯॥

Guramukhi Sukh Fal Pati Pravaanaa ||9 ||

Gurmukhs attain pleasure fruits in it and get dignified acceptance in the court of the Lord.

ਵਾਰਾਂ ਭਾਈ ਗੁਰਦਾਸ : ਵਾਰ ੨੫ ਪਉੜੀ ੯ ਪੰ. ੭