Invocation
ਮੰਗਲਾਚਰਨ

Bhai Gurdas Vaaran

Displaying Vaar 26, Pauri 1 of 35

ਸਤਿਗੁਰ ਸਚਾ ਪਾਤਿਸਾਹ ਪਾਤਿਸਾਹਾ ਪਾਤਿਸਾਹੁ ਸਿਰੰਦਾ।

Satigur Sachaa Paatisaahu Paatisaahaa Paatisaahu Sirandaa |

The true Guru is true emperor and He is creator of the emperor of the emperors.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧ ਪੰ. ੧


ਸਚੈ ਤਖਤਿ ਨਿਵਾਸੁ ਹੈ ਸਾਧਸੰਗਤਿ ਸਚਖੰਡਿ ਵਸੰਦਾ।

Sachai Takhati Nivaasu Hai Saadhsangati Sach Khandi Vasandaa |

He sits on the throne of truth and resides in holy congregation, the abode of truth.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧ ਪੰ. ੨


ਸਚੁ ਫੁਰਮਾਣੁ ਨੀਸਾਣੁ ਸਚੁ ਸਚਾ ਹੁਕਮੁ ਮੂਲਿ ਫਿਰੰਦਾ।

Sachu Dhuramaanu Neesaanu Sachu Sachaa Hukamu N Mooli Firandaa |

Truth is His mark and truth He utters and His command is irrefutable.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧ ਪੰ. ੩


ਸਚੁ ਸਬਦੁ ਟਕਸਾਲ ਸਚੁ ਗੁਰ ਤੇ ਗੁਰ ਹੁਇ ਸਬਦ ਮਿਲੰਦਾ।

Sachu Sabadu Takasaal Sachu Gur Tay Gur Hui Sabad Miladaa |

He whose Word is true and whose treasure is true, is attainable in the form of the word of the Guru.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧ ਪੰ. ੪


ਸਚੀ ਭਗਤਿ ਭੰਡਾਰ ਸਚੁ ਰਾਗ ਰਤਨ ਕੀਰਤਨੁ ਭਾਵੰਦਾ।

Sachee Bhagati Bhandaar Sachu Raag Ratan Keeratanu Bhaavandaa |

His devotion is true, His warehouse is true and He likes love and praise.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧ ਪੰ. ੫


ਗੁਰਮੁਖਿ ਸਚਾ ਪੰਥੁ ਹੈ ਸਚੁ ਦੋਹੀ ਸਚੁ ਰਾਜੁ ਕਰੰਦਾ।

Guramukhi Sachaa Panthhu Hai Sachu Dohee Sachu Raaju Karandaa |

The way of the gurmukhs is also true, their slogan is truth and their kingdom is also the kingdom of truth.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧ ਪੰ. ੬


ਵੀਹਿ ਇਕੀਹ ਚੜ੍ਹਾਉ ਚੜ੍ਹੰਦਾ ॥੧॥

Veeh Ikeeh Charhhaau Charhhandaa ||1 ||

The treader on this path, crossing the world goes on to meet the Lord.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧ ਪੰ. ੭