One gets what one desires
ਜੇਹਾ ਭਾਉ ਤੇਹਾ ਫਲ

Bhai Gurdas Vaaran

Displaying Vaar 26, Pauri 10 of 35

ਸਚੁ ਹੁਕਮੁ ਸਚੁ ਲੇਖ ਹੈ ਸਚੁ ਕਾਰਣੁ ਕਰਿ ਖੇਲੁ ਰਚਾਇਆ।

Sachu Hukamu Sachu Laykhu Hai Sachu Kaaranu Kari Khaylu Rachaaiaa |

The order of the Lord is true, His writ is true and from the true cause He has created the creation as His sport.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੦ ਪੰ. ੧


ਕਾਰਣੁ ਕਰਤੇ ਵਸਿ ਹੈ ਵਿਰਲੈ ਦਾ ਓਹੁ ਕਰੈ ਕਰਾਇਆ।

Kaaranu Karatay Vasi Hai Viralai Daa Aohu Karai Karaaiaa |

All the causes are under the control of the creator but He accepts the deeds of any rare devotee.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੦ ਪੰ. ੨


ਸੋ ਕਿਹੁ ਹੋਰੁ ਮੰਗਈ ਖਸਮੈ ਦਾ ਭਾਣਾ ਤਿਸੁ ਭਾਇਆ।

So Kihu Horu N Mangaee Khasamai Daa Bhaanaa Tisu Bhaaiaa |

The devotee who has loved the will of the Lord, does not beg anything from any one else.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੦ ਪੰ. ੩


ਖਸਮੈ ਏਵੈ ਭਾਵਦਾ ਭਗਤਿ ਵਛਲੁ ਹੁਇ ਬਿਰਦੁ ਸਦਾਇਆ।

Khasamai Ayvai Bhaavadaa Bhagati Vachhalu Hui Biradu Sadaaiaa |

Now the Lord also loves to accept the prayer of the devotee because protection of the devotee is His nature.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੦ ਪੰ. ੪


ਸਾਧਸੰਗਤਿ ਗੁਰ ਸਬਦੁ ਲਿਵ ਕਾਰਣੁ ਕਰਤਾ ਕਰਦਾ ਆਇਆ।

Saadhsangati Gur Sabaduliv Kaaranu Karataa Karadaa Aaiaa |

The devotees who keep their consciousness absorbed in the Word in the holy congregation, know well that the creator Lord is the perennial cause of all causes.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੦ ਪੰ. ੫


ਬਾਲ ਸੁਭਾਇ ਅਤੀਤ ਜਗਿ ਵਰ ਸਰਾਪ ਦਾ ਭਰਮੁ ਚੁਕਾਇਆ।

Baal Subhaai Ateet Jagi Var Saraap Daa Bharamu Chukaaiaa |

The devotee like the innocent child remains detached from the world and keeps himself free from delusions of boons and curses.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੦ ਪੰ. ੬


ਜੇਹਾ ਭਾਉ ਤੇਹੋ ਫਲੁ ਪਾਇਆ ॥੧੦॥

Jayhaa Bhaau Tayho Fal Paaiaa ||10 ||

He receives the fruit in accordance with his desert.'

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੦ ਪੰ. ੭