Making of the virtue from the evil
ਅਉਗਣ ਦਾ ਗੁਣ ਕਰਣਾ

Bhai Gurdas Vaaran

Displaying Vaar 26, Pauri 11 of 35

ਅਉਗੁਣ ਕੀਤੇ ਗੁਣ ਕਰੈ ਸਹਜਿ ਸੁਭਾਉ ਤਰੋਵਰ ਹੰਦਾ।

Augun Keetay Gun Karai Sahaji Subhaau Tarovar Hundaa |

The tree being in equipoise does good even to the evil doer.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੧ ਪੰ. ੧


ਵਢਣ ਵਾਲਾ ਛਾਉ ਬਹਿ ਚੰਗੇ ਦਾ ਮੰਦਾ ਚਿਤਵੰਦਾ।

Vaddhan Vaalaa Chhaau Bahi Changay Daa Mandaa Chitavandaa |

The tree cutter sits under the shade of the same and thinks evil of that benevolent one.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੧ ਪੰ. ੨


ਫਲ ਦੇ ਵਟ ਵਗਾਇਆ ਵਢਣ ਵਾਲੇ ਤਾਰਿ ਤਰੰਦਾ।

Fal Day Vat Vagaaiaan Vaddhan Vaalay Taari Tarandaa |

It gives fruits to the stone throwers and boat to the cutters to get them across.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੧ ਪੰ. ੩


ਬੇਮੁਖ ਫਲ ਨਾ ਪਾਇਦੇ ਸੇਵਕ ਫਲ ਅਣਗਣਤ ਫਲੰਦਾ।

Baymukh Fal Naa Paaiday Sayvak Fal Anaganat Faladaa |

The individuals opposed to the Gum do not get fruit and the servants receive infinite reward.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੧ ਪੰ. ੪


ਗੁਰਮੁਖਿ ਵਿਰਲਾ ਜਾਣੀਐ ਸੇਵਕੁ ਸੇਵਕ ਸੇਵ ਕਰੰਦਾ।

Guramukhi Viralaa Jaaneeai Sayvaku Sayvak Sayvak Sandaa |

Any rare gurmukh is known in this world who serves the servants of the Lord's servants.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੧ ਪੰ. ੫


ਜਗੁ ਜੋਹਾਰੇ ਚੰਦ ਨੋ ਸਾਇਰ ਲਹਰਿ ਅਨੰਦੁ ਵਧੰਦਾ।

Jagu Johaaray Chand No Saair Lahari Anadu Vadhndaa |

The second day moon is saluted by all and the ocean also becoming glad throws its waves towards it.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੧ ਪੰ. ੬


ਜੋ ਤੇਰਾ ਜੁਗ ਤਿਸ ਦਾ ਬੰਦਾ ॥੧੧॥

Jo Tayraa Jagu Tis Daa Bandaa ||11 ||

0 Lord! the whole world becomes his who is yours own.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੧ ਪੰ. ੭