The example of the sugarcane
ਕਮਾਦ ਦਾ ਦ੍ਰਿਸ਼ਟਾਂਤ

Bhai Gurdas Vaaran

Displaying Vaar 26, Pauri 12 of 35

ਜਿਉ ਵਿਸਮਾਦੁ ਕਮਾਦੁ ਹੈ ਸਿਰ ਤਲਵਾਇਆ ਹੋਇ ਉਪੰਨਾ।

Jiu Visamaadu Kamaadu Hai Sir Talavaaiaa Hoi Upannaa |

Nature of sugarcane is wondrous: it takes birth head down.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੨ ਪੰ. ੧


ਪਹਿਲੇ ਖਲ ਉਖਲਿਕੈ ਟੋਟੇ ਕਰਿ ਕਰਿ ਭੰਨਣਿ ਭੰਨਾ।

Pahilay Khal Ukhalikai Totay Kari Kari Bhannani Bhannaa |

First its skin is eeled off and it is cut into pieces.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੨ ਪੰ. ੨


ਕੋਲੂ ਪਾਇ ਪੀੜਾਇਆ ਰਸ ਟਟਰਿ ਕਸ ਇੰਨਣ ਵੰਨਾ।

Koloo Paai Peerhaaiaa Ras Tatari Kas Innan Vannaa |

Then it is crushed in cane crusher; its nice is boiled in a cauldren and the bagasse is burnt as fuel.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੨ ਪੰ. ੩


ਦੁਖ ਸੁਖ ਅੰਦਰਿ ਸਬਰੁ ਕਰਿ ਖਾਇ ਅਵਟਣੁ ਜਗ ਧੰਨ ਧੰਨਾ।

Dukh Sukh Andari Sabaru Kari Khaaay Avatanu Jag Dhann Dhannaa |

It remains ontented in joys and sufferings alike and after getting boiled is called est in the world.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੨ ਪੰ. ੪


ਗੁੜੁ ਸਕਰੁ ਖੰਡੁ ਮਿਸਰੀ ਗੁਰਮੁਖ ਸੁਖ ਫਲੁ ਸਭ ਰਸ ਬੰਨਾ।

Gurhu Sakaru Khandu Misaree Guramukh Sukh Fal Sabh Ras Bannaa |

Attaining the pleasure fruit, like gurmukh, it becomes he base of jaggery, sugar and crystal sugar.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੨ ਪੰ. ੫


ਪਿਰਮ ਪਿਆਲਾ ਪੀਵਣਾ ਮਰਿ ਮਰਿ ਜੀਵਣੁ ਥੀਵਣੁ ਗੰਨਾ।

Piram Piaalaa Peevanaa Mari Mari Jeevanu Deevanu Gannaa |

Death after quaffing the cup f love is similar to the life of sugarcane which after getting crushed becomes live.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੨ ਪੰ. ੬


ਗੁਰਮੁਖਿ ਬੋਲ ਅਮੋਲ ਰਤੰਨਾ ॥੧੨॥

Guramukhi Bol Amol Ratannaa ||12 ||

Sayings of gurmukhs are invaluable like jewels.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੨ ਪੰ. ੭