Guru ocean
ਗੁਰ ਦਰੀਆਉ

Bhai Gurdas Vaaran

Displaying Vaar 26, Pauri 13 of 35

ਗੁਰੁ ਦਰੀਆਉ ਅਮਾਉ ਹੈ ਲਖ ਦਰੀਆਉ ਸਮਾਉ ਕਰੰਦਾ।

Gur Dareeaau Amaau Hai Lakh Dareeaau Samaau Karandaa |

Guru is such an immeasurable ocean that millions of rivers are absorbed in it.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੩ ਪੰ. ੧


ਇਕਸ ਇਕਸ ਦਰੀਆਉ ਵਿਚਿ ਲਖ ਤੀਰਥ ਦਰੀਆਉ ਵਹੰਦਾ।

Ikas Ikas Dareeaau Vichi Lakh Teerathh Dareeaau Vahandaa |

Millions of pilgrimage centres are there on each river and in each stream millions of waves are raised by nature.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੩ ਪੰ. ੨


ਇਕਤੁ ਇਕਤੁ ਵਾਹੜੈ ਕੁਦਰਤਿ ਲਖ ਤਰੰਗ ਉਠੰਦਾ।

Ikatu Ikatu Vaaharhai Kudarati Lakh Tarang Uthhadaa |

In that Guru-ocean myriad jewels and all the four ideals (dharma, arth, kam and moks) moves around in the form of fish.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੩ ਪੰ. ੩


ਸਾਇਰ ਸਣੁ ਰਤਨਾਵਲੀ ਚਾਰਿ ਪਦਾਰਥੁ ਮੀਨ ਤਰੰਦਾ।

Saair Sanu Ratanaavalee Chaari Padaarathhu Meen Tarandaa |

All these things are not equal even to one wave (one sentence) of the Guru-ocean.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੩ ਪੰ. ੪


ਇਕਤ ਲਹਰਿ ਪੁਜਨੀ ਕੁਦਰਤਿ ਅੰਤੁ ਅੰਤ ਲਹੰਦਾ।

Ikatu Lahir N Pujanee Kudarati Antu N Ant Lahandaa |

The mystery of the extent of His power is unknowable.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੩ ਪੰ. ੫


ਪਿਰਮ ਪਿਆਲੇ ਇਕ ਬੂੰਦ ਗੁਰਮੁਖ ਵਿਰਲਾ ਅਜਰੁ ਜਰੰਦਾ।

Piram Piaalay Ik Boond Guramukh Viralaa Ajaru Jarandaa |

The unbearable drop of the cup of love can be cherished by any rare gurmukh.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੩ ਪੰ. ੬


ਅਲਖ ਲਖਾਇ ਅਲਖੁ ਲਖੰਦਾ ॥੧੩॥

Alakh Lakhaai N Alakhu Lakhandaa 13

The Guru himself sees that imperceptible Lord, who is not visible to others.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੩ ਪੰ. ੭