Merits of humility
ਨਿੰਮ੍ਰਤਾ ਦਾ ਗੁਣ

Bhai Gurdas Vaaran

Displaying Vaar 26, Pauri 15 of 35

ਸਿਰ ਤਲਵਾਇਆ ਬਿਰਖੁ ਹੈ ਹੋਇ ਸਹਸ ਫਲ ਸੁਫਲ ਫਲੰਦਾ।

Sir Talavaaiaa Birakhu Hai Hoi Sahas Fal Suphal Faladaa |

The head (root) of the tree remains downwards and there for it is laden with flowers and fruit.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੫ ਪੰ. ੧


ਨਿਰਮਲੁ ਨੀਰੁ ਵਖਾਣੀਐ ਸਿਰੁ ਨੀਵਾ ਨੀਵਾਣਿ ਚਲੰਦਾ।

Niramalu Neeru Vakhaaneeai Siru Neevaan Neevaani Chaladaa |

The water is known as pure because it flows downward.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੫ ਪੰ. ੨


ਸਿਰ ਉਚਾ ਨੀਵੇ ਚਰਣ ਗੁਰਮੁਖਿ ਪੈਰੀ ਸੀਸੁ ਪਵੰਦਾ।

Siru Uchaa Neevayn Charan Guramukhi Pairee Seesu Pavandaa |

The head is higher and the feet lower but even then the head bows on the feet of the gurmukh.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੫ ਪੰ. ੩


ਸਭਦੂ ਨੀਵੀ ਧਰਤਿ ਹੋਇ ਅਨੁ ਧਨੁ ਸਭੁ ਸੈ ਸਾਰੁ ਸਹੰਦਾ।

Sabhadoo Neevee Dharati Hoi Anu Dhanu Sabhu Sai Saaru Sahandaa |

The lowest is the earth which bears the burden of the whole world and of the wealth in it.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੫ ਪੰ. ੪


ਧੰਨੁ ਧਰਤੀ ਓਹੁ ਥਾਉ ਧੰਨੁ ਗੁਰੁ ਸਿਖ ਸਾਧੂ ਪੈਰੁ ਧਰੰਦਾ।

Dhannu Dharatee Aohu Daau Dhannu Guru Sikh Saadhoo Pairu Dharandaa |

That land and that place is blest where the Guru, the Sikh and ..he holymen put their feet.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੫ ਪੰ. ੫


ਚਰਣ ਧੂੜਿ ਪਰਧਾਨ ਕਰਿ ਸੰਤ ਵੇਦ ਜਸੁ ਗਾਵਿ ਸੁਣੰਦਾ।

Charan Dhoorhi Pradhan Kari Sant Vayd Jasu Gaavi Sunandaa |

That the dust of the feet of the saints is the highest is told even by the Vedas.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੫ ਪੰ. ੬


ਵਡਭਾਗੀ ਪਾਖਾਕ ਲਹੰਦਾ ॥੧੫॥

Vadabhaagee Paakhaak Lahandaa 15

Any fortunate one attains the dust of the feet.

ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੧੫ ਪੰ. ੭